ਰਸੂਲਾਂ ਦੇ ਕੰਮ 18:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉੱਥੇ ਕੁਝ ਸਮਾਂ ਰਹਿ ਕੇ ਉਹ ਤੁਰ ਪਿਆ ਅਤੇ ਗਲਾਤੀਆ ਤੇ ਫ਼ਰੂਗੀਆ+ ਦੇ ਇਲਾਕਿਆਂ ਵਿਚ ਸ਼ਹਿਰੋ-ਸ਼ਹਿਰ ਜਾਂਦਾ ਹੋਇਆ ਚੇਲਿਆਂ ਦਾ ਹੌਸਲਾ ਵਧਾਉਂਦਾ ਗਿਆ।+
23 ਉੱਥੇ ਕੁਝ ਸਮਾਂ ਰਹਿ ਕੇ ਉਹ ਤੁਰ ਪਿਆ ਅਤੇ ਗਲਾਤੀਆ ਤੇ ਫ਼ਰੂਗੀਆ+ ਦੇ ਇਲਾਕਿਆਂ ਵਿਚ ਸ਼ਹਿਰੋ-ਸ਼ਹਿਰ ਜਾਂਦਾ ਹੋਇਆ ਚੇਲਿਆਂ ਦਾ ਹੌਸਲਾ ਵਧਾਉਂਦਾ ਗਿਆ।+