ਅਫ਼ਸੀਆਂ 5:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਕ-ਦੂਜੇ ਨਾਲ ਮਿਲ ਕੇ ਜ਼ਬੂਰ ਅਤੇ ਭਜਨ ਗਾਓ, ਪਰਮੇਸ਼ੁਰ ਦਾ ਗੁਣਗਾਨ ਕਰੋ ਅਤੇ ਆਪਣੇ ਦਿਲਾਂ ਵਿਚ ਸੰਗੀਤ+ ਨਾਲ ਯਹੋਵਾਹ* ਲਈ ਗੀਤ ਗਾਓ+ ਕੁਲੁੱਸੀਆਂ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮਸੀਹ ਦੇ ਬਚਨ ਨੂੰ ਆਪਣੇ ਦਿਲਾਂ ਵਿਚ ਪੂਰੀ ਤਰ੍ਹਾਂ ਬਿਠਾਓ ਤਾਂਕਿ ਤੁਸੀਂ ਬੁੱਧੀਮਾਨ ਬਣ ਜਾਓ। ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ* ਦਿੰਦੇ ਰਹੋ+ ਅਤੇ ਆਪਣੇ ਦਿਲਾਂ ਵਿਚ ਯਹੋਵਾਹ* ਲਈ ਗੀਤ ਗਾਉਂਦੇ ਰਹੋ।+
19 ਇਕ-ਦੂਜੇ ਨਾਲ ਮਿਲ ਕੇ ਜ਼ਬੂਰ ਅਤੇ ਭਜਨ ਗਾਓ, ਪਰਮੇਸ਼ੁਰ ਦਾ ਗੁਣਗਾਨ ਕਰੋ ਅਤੇ ਆਪਣੇ ਦਿਲਾਂ ਵਿਚ ਸੰਗੀਤ+ ਨਾਲ ਯਹੋਵਾਹ* ਲਈ ਗੀਤ ਗਾਓ+
16 ਮਸੀਹ ਦੇ ਬਚਨ ਨੂੰ ਆਪਣੇ ਦਿਲਾਂ ਵਿਚ ਪੂਰੀ ਤਰ੍ਹਾਂ ਬਿਠਾਓ ਤਾਂਕਿ ਤੁਸੀਂ ਬੁੱਧੀਮਾਨ ਬਣ ਜਾਓ। ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ* ਦਿੰਦੇ ਰਹੋ+ ਅਤੇ ਆਪਣੇ ਦਿਲਾਂ ਵਿਚ ਯਹੋਵਾਹ* ਲਈ ਗੀਤ ਗਾਉਂਦੇ ਰਹੋ।+