-
ਰਸੂਲਾਂ ਦੇ ਕੰਮ 22:27-29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਜਾ ਕੇ ਪੌਲੁਸ ਨੂੰ ਪੁੱਛਿਆ: “ਮੈਨੂੰ ਦੱਸ, ਕੀ ਤੂੰ ਰੋਮੀ ਨਾਗਰਿਕ ਹੈਂ?” ਉਸ ਨੇ ਕਿਹਾ: “ਹਾਂ।” 28 ਫਿਰ ਫ਼ੌਜ ਦੇ ਸੈਨਾਪਤੀ ਨੇ ਕਿਹਾ: “ਮੈਂ ਬਹੁਤ ਸਾਰਾ ਪੈਸਾ ਖ਼ਰਚ ਕੇ ਰੋਮੀ ਨਾਗਰਿਕ ਦੇ ਹੱਕ ਪ੍ਰਾਪਤ ਕੀਤੇ ਹਨ।” ਪੌਲੁਸ ਨੇ ਕਿਹਾ: “ਮੈਨੂੰ ਤਾਂ ਇਹ ਹੱਕ ਜਨਮ ਤੋਂ ਪ੍ਰਾਪਤ ਹੋਏ ਹਨ।”+
29 ਇਸ ਲਈ ਜਿਹੜੇ ਫ਼ੌਜੀ ਤਸੀਹੇ ਦੇ ਕੇ ਉਸ ਤੋਂ ਪੁੱਛ-ਗਿੱਛ ਕਰਨ ਵਾਲੇ ਸਨ, ਉਹ ਸਾਰੇ ਉਸੇ ਵੇਲੇ ਪਿੱਛੇ ਹਟ ਗਏ। ਫ਼ੌਜ ਦਾ ਸੈਨਾਪਤੀ ਇਹ ਜਾਣ ਕੇ ਡਰ ਗਿਆ ਕਿ ਉਹ ਰੋਮੀ ਨਾਗਰਿਕ ਸੀ ਅਤੇ ਉਸ ਨੇ ਉਸ ਨੂੰ ਬੇੜੀਆਂ ਨਾਲ ਬੰਨ੍ਹਿਆ ਸੀ।+
-