ਹਿਜ਼ਕੀਏਲ 33:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਜੇ ਕੋਈ ਨਰਸਿੰਗੇ ਦੀ ਆਵਾਜ਼ ਤਾਂ ਸੁਣਦਾ ਹੈ, ਪਰ ਚੇਤਾਵਨੀ ਵੱਲ ਧਿਆਨ ਨਹੀਂ ਦਿੰਦਾ+ ਅਤੇ ਤਲਵਾਰ ਆ ਕੇ ਉਸ ਦੀ ਜਾਨ ਲੈ ਲੈਂਦੀ ਹੈ,* ਤਾਂ ਉਹ ਆਪਣੀ ਮੌਤ ਲਈ ਆਪ ਜ਼ਿੰਮੇਵਾਰ ਹੋਵੇਗਾ।*+
4 ਜੇ ਕੋਈ ਨਰਸਿੰਗੇ ਦੀ ਆਵਾਜ਼ ਤਾਂ ਸੁਣਦਾ ਹੈ, ਪਰ ਚੇਤਾਵਨੀ ਵੱਲ ਧਿਆਨ ਨਹੀਂ ਦਿੰਦਾ+ ਅਤੇ ਤਲਵਾਰ ਆ ਕੇ ਉਸ ਦੀ ਜਾਨ ਲੈ ਲੈਂਦੀ ਹੈ,* ਤਾਂ ਉਹ ਆਪਣੀ ਮੌਤ ਲਈ ਆਪ ਜ਼ਿੰਮੇਵਾਰ ਹੋਵੇਗਾ।*+