ਰਸੂਲਾਂ ਦੇ ਕੰਮ 6:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਕਰਕੇ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ+ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ;+ ਬਹੁਤ ਸਾਰੇ ਪੁਜਾਰੀ ਵੀ ਨਿਹਚਾ ਕਰਨ ਲੱਗ ਪਏ।+ ਰਸੂਲਾਂ ਦੇ ਕੰਮ 12:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰ ਯਹੋਵਾਹ* ਦਾ ਬਚਨ ਫੈਲਦਾ ਗਿਆ ਅਤੇ ਨਵੇਂ ਚੇਲਿਆਂ ਦੀ ਗਿਣਤੀ ਵਧਦੀ ਗਈ।+ ਕੁਲੁੱਸੀਆਂ 1:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪੂਰੀ ਦੁਨੀਆਂ ਵਾਂਗ ਤੁਹਾਡੇ ਵਿਚ ਵੀ ਖ਼ੁਸ਼ ਖ਼ਬਰੀ ਫੈਲ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ।+ ਇਹ ਉਸ ਦਿਨ ਤੋਂ ਹੋ ਰਿਹਾ ਹੈ ਜਿਸ ਦਿਨ ਤੋਂ ਤੁਸੀਂ ਪਰਮੇਸ਼ੁਰ ਦੀ ਸੱਚੀ ਅਪਾਰ ਕਿਰਪਾ ਬਾਰੇ ਸੁਣਿਆ ਅਤੇ ਸਹੀ-ਸਹੀ ਜਾਣਿਆ।
7 ਇਸ ਕਰਕੇ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ+ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ;+ ਬਹੁਤ ਸਾਰੇ ਪੁਜਾਰੀ ਵੀ ਨਿਹਚਾ ਕਰਨ ਲੱਗ ਪਏ।+
6 ਪੂਰੀ ਦੁਨੀਆਂ ਵਾਂਗ ਤੁਹਾਡੇ ਵਿਚ ਵੀ ਖ਼ੁਸ਼ ਖ਼ਬਰੀ ਫੈਲ ਰਹੀ ਹੈ ਅਤੇ ਇਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ।+ ਇਹ ਉਸ ਦਿਨ ਤੋਂ ਹੋ ਰਿਹਾ ਹੈ ਜਿਸ ਦਿਨ ਤੋਂ ਤੁਸੀਂ ਪਰਮੇਸ਼ੁਰ ਦੀ ਸੱਚੀ ਅਪਾਰ ਕਿਰਪਾ ਬਾਰੇ ਸੁਣਿਆ ਅਤੇ ਸਹੀ-ਸਹੀ ਜਾਣਿਆ।