-
ਰਸੂਲਾਂ ਦੇ ਕੰਮ 23:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਜਦੋਂ ਦਿਨ ਚੜ੍ਹਿਆ, ਤਾਂ ਯਹੂਦੀਆਂ ਨੇ ਸਾਜ਼ਸ਼ ਘੜੀ ਅਤੇ ਇਹ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਜੇ ਉਨ੍ਹਾਂ ਨੇ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ।
-
-
ਰਸੂਲਾਂ ਦੇ ਕੰਮ 23:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਪਰ ਪੌਲੁਸ ਦੇ ਭਾਣਜੇ ਨੇ ਸੁਣ ਲਿਆ ਕਿ ਉਹ ਘਾਤ ਲਾ ਕੇ ਪੌਲੁਸ ʼਤੇ ਹਮਲਾ ਕਰਨਗੇ, ਇਸ ਕਰਕੇ ਉਸ ਨੇ ਫ਼ੌਜੀਆਂ ਦੇ ਰਹਿਣ ਵਾਲੀ ਜਗ੍ਹਾ ਜਾ ਕੇ ਪੌਲੁਸ ਨੂੰ ਸਾਰੀ ਗੱਲ ਦੱਸ ਦਿੱਤੀ।
-