ਰਸੂਲਾਂ ਦੇ ਕੰਮ 21:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਨ੍ਹਾਂ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਫ਼ਸੁਸ ਦੇ ਤ੍ਰੋਫ਼ਿਮੁਸ+ ਨੂੰ ਪੌਲੁਸ ਨਾਲ ਸ਼ਹਿਰ ਵਿਚ ਦੇਖਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਉਹ ਉਸ ਨੂੰ ਮੰਦਰ ਵਿਚ ਵੀ ਲਿਆਇਆ ਸੀ। 2 ਤਿਮੋਥਿਉਸ 4:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਅਰਾਸਤੁਸ+ ਕੁਰਿੰਥੁਸ ਵਿਚ ਰਹਿ ਗਿਆ ਅਤੇ ਮੈਂ ਤ੍ਰੋਫ਼ਿਮੁਸ+ ਨੂੰ ਬੀਮਾਰ ਹੋਣ ਕਰਕੇ ਮਿਲੇਤੁਸ ਵਿਚ ਛੱਡ ਆਇਆ ਸੀ।
29 ਉਨ੍ਹਾਂ ਨੇ ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਅਫ਼ਸੁਸ ਦੇ ਤ੍ਰੋਫ਼ਿਮੁਸ+ ਨੂੰ ਪੌਲੁਸ ਨਾਲ ਸ਼ਹਿਰ ਵਿਚ ਦੇਖਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਉਹ ਉਸ ਨੂੰ ਮੰਦਰ ਵਿਚ ਵੀ ਲਿਆਇਆ ਸੀ।