7 ਤੁਸੀਂ ਆਪ ਜਾਣਦੇ ਹੋ ਕਿ ਤੁਹਾਨੂੰ ਸਾਡੀ ਮਿਸਾਲ ਉੱਤੇ ਕਿਵੇਂ ਚੱਲਣਾ ਚਾਹੀਦਾ ਹੈ+ ਕਿਉਂਕਿ ਅਸੀਂ ਤੁਹਾਡੇ ਵਿਚ ਰਹਿੰਦਿਆਂ ਗ਼ਲਤ ਤਰੀਕੇ ਨਾਲ ਨਹੀਂ ਚੱਲੇ 8 ਅਤੇ ਨਾ ਹੀ ਕਿਸੇ ਦੇ ਘਰੋਂ ਮੁਫ਼ਤ ਵਿਚ ਰੋਟੀ ਖਾਧੀ।+ ਇਸ ਦੀ ਬਜਾਇ, ਅਸੀਂ ਦਿਨ-ਰਾਤ ਅਣਥੱਕ ਮਿਹਨਤ ਕੀਤੀ ਤਾਂਕਿ ਅਸੀਂ ਤੁਹਾਡੇ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।+