ਰਸੂਲਾਂ ਦੇ ਕੰਮ 24:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੂੰ ਆਪ ਇਸ ਮਾਮਲੇ ਦੀ ਪੜਤਾਲ ਕਰ ਸਕਦਾ ਹੈਂ ਕਿ ਲਗਭਗ 12 ਦਿਨ ਪਹਿਲਾਂ ਹੀ ਮੈਂ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ;+ 12 ਅਤੇ ਇਨ੍ਹਾਂ ਨੇ ਮੈਨੂੰ ਨਾ ਤਾਂ ਮੰਦਰ ਵਿਚ ਕਿਸੇ ਨਾਲ ਬਹਿਸ ਕਰਦੇ ਹੋਏ ਦੇਖਿਆ ਅਤੇ ਨਾ ਹੀ ਸਭਾ ਘਰਾਂ ਵਿਚ ਜਾਂ ਸ਼ਹਿਰ ਵਿਚ ਲੋਕਾਂ ਨੂੰ ਭੜਕਾਉਂਦੇ ਹੋਏ ਦੇਖਿਆ।
11 ਤੂੰ ਆਪ ਇਸ ਮਾਮਲੇ ਦੀ ਪੜਤਾਲ ਕਰ ਸਕਦਾ ਹੈਂ ਕਿ ਲਗਭਗ 12 ਦਿਨ ਪਹਿਲਾਂ ਹੀ ਮੈਂ ਯਰੂਸ਼ਲਮ ਵਿਚ ਭਗਤੀ ਕਰਨ ਗਿਆ ਸੀ;+ 12 ਅਤੇ ਇਨ੍ਹਾਂ ਨੇ ਮੈਨੂੰ ਨਾ ਤਾਂ ਮੰਦਰ ਵਿਚ ਕਿਸੇ ਨਾਲ ਬਹਿਸ ਕਰਦੇ ਹੋਏ ਦੇਖਿਆ ਅਤੇ ਨਾ ਹੀ ਸਭਾ ਘਰਾਂ ਵਿਚ ਜਾਂ ਸ਼ਹਿਰ ਵਿਚ ਲੋਕਾਂ ਨੂੰ ਭੜਕਾਉਂਦੇ ਹੋਏ ਦੇਖਿਆ।