-
ਰਸੂਲਾਂ ਦੇ ਕੰਮ 22:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਉਹ ਹੁਣ ਤਕ ਉਸ ਦੀ ਗੱਲ ਸੁਣਦੇ ਰਹੇ। ਪਰ ਫਿਰ ਉਹ ਉੱਚੀ-ਉੱਚੀ ਕਹਿਣ ਲੱਗੇ: “ਇਹੋ ਜਿਹੇ ਇਨਸਾਨ ਨੂੰ ਧਰਤੀ ਉੱਤੋਂ ਖ਼ਤਮ ਕਰ ਦਿਓ ਕਿਉਂਕਿ ਇਹ ਜੀਉਂਦਾ ਰਹਿਣ ਦੇ ਲਾਇਕ ਨਹੀਂ ਹੈ!”
-