ਯੂਨਾਹ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਹਾਜ਼ ਦੇ ਚਾਲਕ ਡਰ ਦੇ ਮਾਰੇ ਆਪੋ-ਆਪਣੇ ਦੇਵਤਿਆਂ ਨੂੰ ਮਦਦ ਲਈ ਪੁਕਾਰਨ ਲੱਗੇ। ਨਾਲੇ ਉਹ ਜਹਾਜ਼ ਨੂੰ ਹਲਕਾ ਕਰਨ ਲਈ ਇਸ ਵਿੱਚੋਂ ਸਾਮਾਨ ਸਮੁੰਦਰ ਵਿਚ ਸੁੱਟਣ ਲੱਗੇ।+ ਪਰ ਯੂਨਾਹ ਜਹਾਜ਼ ਦੇ ਤਹਿਖਾਨੇ ਵਿਚ ਗੂੜ੍ਹੀ ਨੀਂਦ ਸੁੱਤਾ ਪਿਆ ਸੀ।
5 ਜਹਾਜ਼ ਦੇ ਚਾਲਕ ਡਰ ਦੇ ਮਾਰੇ ਆਪੋ-ਆਪਣੇ ਦੇਵਤਿਆਂ ਨੂੰ ਮਦਦ ਲਈ ਪੁਕਾਰਨ ਲੱਗੇ। ਨਾਲੇ ਉਹ ਜਹਾਜ਼ ਨੂੰ ਹਲਕਾ ਕਰਨ ਲਈ ਇਸ ਵਿੱਚੋਂ ਸਾਮਾਨ ਸਮੁੰਦਰ ਵਿਚ ਸੁੱਟਣ ਲੱਗੇ।+ ਪਰ ਯੂਨਾਹ ਜਹਾਜ਼ ਦੇ ਤਹਿਖਾਨੇ ਵਿਚ ਗੂੜ੍ਹੀ ਨੀਂਦ ਸੁੱਤਾ ਪਿਆ ਸੀ।