ਲੂਕਾ 19:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦੋਂ ਚੇਲੇ ਇਹ ਗੱਲਾਂ ਸੁਣ ਰਹੇ ਸਨ, ਤਾਂ ਉਸ ਨੇ ਇਕ ਮਿਸਾਲ ਦਿੱਤੀ ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਚੇਲਿਆਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਇਕਦਮ ਪ੍ਰਗਟ ਹੋ ਜਾਵੇਗਾ।+ ਲੂਕਾ 24:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਪਰ ਸਾਨੂੰ ਉਮੀਦ ਸੀ ਕਿ ਉਹ ਆਦਮੀ ਇਜ਼ਰਾਈਲ ਨੂੰ ਛੁਟਕਾਰਾ ਦਿਵਾਏਗਾ।+ ਨਾਲੇ ਇਨ੍ਹਾਂ ਗੱਲਾਂ ਨੂੰ ਹੋਇਆਂ ਅੱਜ ਤਿੰਨ ਦਿਨ ਹੋ ਚੁੱਕੇ ਹਨ।
11 ਜਦੋਂ ਚੇਲੇ ਇਹ ਗੱਲਾਂ ਸੁਣ ਰਹੇ ਸਨ, ਤਾਂ ਉਸ ਨੇ ਇਕ ਮਿਸਾਲ ਦਿੱਤੀ ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਚੇਲਿਆਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਇਕਦਮ ਪ੍ਰਗਟ ਹੋ ਜਾਵੇਗਾ।+
21 ਪਰ ਸਾਨੂੰ ਉਮੀਦ ਸੀ ਕਿ ਉਹ ਆਦਮੀ ਇਜ਼ਰਾਈਲ ਨੂੰ ਛੁਟਕਾਰਾ ਦਿਵਾਏਗਾ।+ ਨਾਲੇ ਇਨ੍ਹਾਂ ਗੱਲਾਂ ਨੂੰ ਹੋਇਆਂ ਅੱਜ ਤਿੰਨ ਦਿਨ ਹੋ ਚੁੱਕੇ ਹਨ।