21 ਇਕ ਸਮੇਂ ਤੇ ਤੁਸੀਂ ਪਰਮੇਸ਼ੁਰ ਤੋਂ ਦੂਰ ਸੀ ਅਤੇ ਉਸ ਦੇ ਦੁਸ਼ਮਣ ਸੀ ਕਿਉਂਕਿ ਤੁਹਾਡੇ ਮਨ ਦੁਸ਼ਟ ਕੰਮਾਂ ਵੱਲ ਲੱਗੇ ਹੋਏ ਸਨ। 22 ਹੁਣ ਪਰਮੇਸ਼ੁਰ ਨੇ ਉਸ ਦੀ ਮੌਤ ਦੇ ਰਾਹੀਂ ਤੁਹਾਡੇ ਨਾਲ ਸੁਲ੍ਹਾ ਕਰ ਲਈ ਹੈ ਜਿਸ ਨੇ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਸੀ ਤਾਂਕਿ ਪਰਮੇਸ਼ੁਰ ਤੁਹਾਨੂੰ ਆਪਣੇ ਸਾਮ੍ਹਣੇ ਪਵਿੱਤਰ, ਬੇਦਾਗ਼ ਅਤੇ ਨਿਰਦੋਸ਼ ਖੜ੍ਹਾ ਕਰ ਸਕੇ,+