ਉਤਪਤ 2:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰ ਤੂੰ ਚੰਗੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਹਰਗਿਜ਼ ਨਾ ਖਾਈਂ ਕਿਉਂਕਿ ਜਿਸ ਦਿਨ ਤੂੰ ਉਸ ਦਾ ਫਲ ਖਾਵੇਂਗਾ, ਤੂੰ ਜ਼ਰੂਰ ਮਰ ਜਾਵੇਂਗਾ।”+ ਉਤਪਤ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਔਰਤ ਨੇ ਦੇਖਿਆ ਕਿ ਉਸ ਦਰਖ਼ਤ ਦਾ ਫਲ ਖਾਣ ਲਈ ਚੰਗਾ ਸੀ ਅਤੇ ਉਹ ਅੱਖਾਂ ਨੂੰ ਭਾਉਂਦਾ ਸੀ, ਹਾਂ ਉਹ ਦਰਖ਼ਤ ਦੇਖਣ ਨੂੰ ਸੋਹਣਾ ਸੀ। ਇਸ ਲਈ ਉਸ ਨੇ ਉਸ ਦਾ ਫਲ ਤੋੜ ਕੇ ਖਾ ਲਿਆ।+ ਫਿਰ ਜਦੋਂ ਉਸ ਦਾ ਪਤੀ ਉਸ ਦੇ ਨਾਲ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਦਿੱਤਾ ਅਤੇ ਉਸ ਨੇ ਵੀ ਖਾ ਲਿਆ।+ ਉਤਪਤ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਰੋਟੀ* ਖਾਣ ਲਈ ਤੈਨੂੰ ਆਪਣਾ ਪਸੀਨਾ ਵਹਾਉਣਾ ਪਵੇਗਾ। ਫਿਰ ਤੂੰ ਮਿੱਟੀ ਵਿਚ ਮੁੜ ਜਾਵੇਂਗਾ ਜਿਸ ਤੋਂ ਤੈਨੂੰ ਬਣਾਇਆ ਗਿਆ ਸੀ।+ ਤੂੰ ਮਿੱਟੀ ਹੈਂ ਅਤੇ ਮਿੱਟੀ ਵਿਚ ਮੁੜ ਜਾਵੇਂਗਾ।”+ 1 ਕੁਰਿੰਥੀਆਂ 15:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਿਵੇਂ ਇਕ ਆਦਮੀ ਦੇ ਜ਼ਰੀਏ ਮੌਤ ਆਈ ਸੀ,+ ਉਸੇ ਤਰ੍ਹਾਂ ਇਕ ਆਦਮੀ ਦੇ ਜ਼ਰੀਏ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ।+
17 ਪਰ ਤੂੰ ਚੰਗੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਹਰਗਿਜ਼ ਨਾ ਖਾਈਂ ਕਿਉਂਕਿ ਜਿਸ ਦਿਨ ਤੂੰ ਉਸ ਦਾ ਫਲ ਖਾਵੇਂਗਾ, ਤੂੰ ਜ਼ਰੂਰ ਮਰ ਜਾਵੇਂਗਾ।”+
6 ਫਿਰ ਔਰਤ ਨੇ ਦੇਖਿਆ ਕਿ ਉਸ ਦਰਖ਼ਤ ਦਾ ਫਲ ਖਾਣ ਲਈ ਚੰਗਾ ਸੀ ਅਤੇ ਉਹ ਅੱਖਾਂ ਨੂੰ ਭਾਉਂਦਾ ਸੀ, ਹਾਂ ਉਹ ਦਰਖ਼ਤ ਦੇਖਣ ਨੂੰ ਸੋਹਣਾ ਸੀ। ਇਸ ਲਈ ਉਸ ਨੇ ਉਸ ਦਾ ਫਲ ਤੋੜ ਕੇ ਖਾ ਲਿਆ।+ ਫਿਰ ਜਦੋਂ ਉਸ ਦਾ ਪਤੀ ਉਸ ਦੇ ਨਾਲ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਦਿੱਤਾ ਅਤੇ ਉਸ ਨੇ ਵੀ ਖਾ ਲਿਆ।+
19 ਰੋਟੀ* ਖਾਣ ਲਈ ਤੈਨੂੰ ਆਪਣਾ ਪਸੀਨਾ ਵਹਾਉਣਾ ਪਵੇਗਾ। ਫਿਰ ਤੂੰ ਮਿੱਟੀ ਵਿਚ ਮੁੜ ਜਾਵੇਂਗਾ ਜਿਸ ਤੋਂ ਤੈਨੂੰ ਬਣਾਇਆ ਗਿਆ ਸੀ।+ ਤੂੰ ਮਿੱਟੀ ਹੈਂ ਅਤੇ ਮਿੱਟੀ ਵਿਚ ਮੁੜ ਜਾਵੇਂਗਾ।”+
21 ਜਿਵੇਂ ਇਕ ਆਦਮੀ ਦੇ ਜ਼ਰੀਏ ਮੌਤ ਆਈ ਸੀ,+ ਉਸੇ ਤਰ੍ਹਾਂ ਇਕ ਆਦਮੀ ਦੇ ਜ਼ਰੀਏ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ।+