-
ਗਲਾਤੀਆਂ 4:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਪਰ ਜਦੋਂ ਮਿਥਿਆ ਸਮਾਂ ਪੂਰਾ ਹੋਇਆ, ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲਿਆ ਜੋ ਇਕ ਤੀਵੀਂ ਤੋਂ ਪੈਦਾ ਹੋਇਆ ਸੀ+ ਅਤੇ ਮੂਸਾ ਦੇ ਕਾਨੂੰਨ ਦੇ ਅਧੀਨ ਸੀ+ 5 ਤਾਂਕਿ ਜਿਹੜੇ ਲੋਕ ਇਸ ਕਾਨੂੰਨ ਦੇ ਅਧੀਨ ਹਨ,+ ਉਨ੍ਹਾਂ ਨੂੰ ਖ਼ਰੀਦ ਕੇ ਛੁਡਾਇਆ ਜਾ ਸਕੇ ਅਤੇ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾ ਸਕੇ।+
6 ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ੁਰ ਨੇ ਉਹੀ ਪਵਿੱਤਰ ਸ਼ਕਤੀ+ ਤੁਹਾਡੇ ਦਿਲਾਂ ਵਿਚ ਪਾਈ ਹੈ+ ਜੋ ਉਸ ਦੇ ਪੁੱਤਰ ਕੋਲ ਹੈ। ਇਹ ਸ਼ਕਤੀ ਤੁਹਾਨੂੰ “ਅੱਬਾ,* ਹੇ ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ।+
-