1 ਕੁਰਿੰਥੀਆਂ 9:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਕਮਜ਼ੋਰ ਲੋਕਾਂ ਲਈ ਕਮਜ਼ੋਰ ਬਣਿਆ ਤਾਂਕਿ ਮੈਂ ਕਮਜ਼ੋਰ ਲੋਕਾਂ ਨੂੰ ਲੈ ਆਵਾਂ।+ ਮੈਂ ਹਰ ਤਰ੍ਹਾਂ ਦੇ ਲੋਕਾਂ ਲਈ ਸਾਰਾ ਕੁਝ ਬਣਿਆ ਤਾਂਕਿ ਮੈਂ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ। ਫ਼ਿਲਿੱਪੀਆਂ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਸੀਂ ਆਪਣੇ ਬਾਰੇ ਹੀ ਨਾ ਸੋਚੋ,+ ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।+
22 ਮੈਂ ਕਮਜ਼ੋਰ ਲੋਕਾਂ ਲਈ ਕਮਜ਼ੋਰ ਬਣਿਆ ਤਾਂਕਿ ਮੈਂ ਕਮਜ਼ੋਰ ਲੋਕਾਂ ਨੂੰ ਲੈ ਆਵਾਂ।+ ਮੈਂ ਹਰ ਤਰ੍ਹਾਂ ਦੇ ਲੋਕਾਂ ਲਈ ਸਾਰਾ ਕੁਝ ਬਣਿਆ ਤਾਂਕਿ ਮੈਂ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ।