ਰਸੂਲਾਂ ਦੇ ਕੰਮ 18:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉੱਥੇ ਉਸ ਨੂੰ ਅਕੂਲਾ+ ਨਾਂ ਦਾ ਇਕ ਯਹੂਦੀ ਮਿਲਿਆ ਜਿਸ ਦਾ ਜਨਮ ਪੁੰਤੁਸ ਵਿਚ ਹੋਇਆ ਸੀ। ਉਹ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਟਲੀ ਤੋਂ ਆਇਆ ਸੀ ਕਿਉਂਕਿ ਸਮਰਾਟ ਕਲੋਡੀਉਸ ਨੇ ਸਾਰੇ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ। ਪੌਲੁਸ ਉਨ੍ਹਾਂ ਕੋਲ ਚਲਾ ਗਿਆ ਰਸੂਲਾਂ ਦੇ ਕੰਮ 18:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਅਪੁੱਲੋਸ+ ਨਾਂ ਦਾ ਇਕ ਯਹੂਦੀ, ਜਿਸ ਦਾ ਜਨਮ ਸਿਕੰਦਰੀਆ ਵਿਚ ਹੋਇਆ ਸੀ, ਅਫ਼ਸੁਸ ਆਇਆ; ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਦਾ ਸੀ ਅਤੇ ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ। ਰਸੂਲਾਂ ਦੇ ਕੰਮ 18:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਉਹ ਸਭਾ ਘਰ ਵਿਚ ਜਾ ਕੇ ਦਲੇਰੀ ਨਾਲ ਗੱਲ ਕਰਨ ਲੱਗਾ ਅਤੇ ਜਦੋਂ ਪ੍ਰਿਸਕਿੱਲਾ ਤੇ ਅਕੂਲਾ+ ਨੇ ਉਸ ਨੂੰ ਗੱਲ ਕਰਦਿਆਂ ਸੁਣਿਆ, ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ। 2 ਤਿਮੋਥਿਉਸ 4:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰਿਸਕਾ* ਤੇ ਅਕੂਲਾ ਨੂੰ+ ਅਤੇ ਉਨੇਸਿਫੁਰੁਸ ਦੇ ਪਰਿਵਾਰ+ ਨੂੰ ਮੇਰੇ ਵੱਲੋਂ ਨਮਸਕਾਰ।
2 ਉੱਥੇ ਉਸ ਨੂੰ ਅਕੂਲਾ+ ਨਾਂ ਦਾ ਇਕ ਯਹੂਦੀ ਮਿਲਿਆ ਜਿਸ ਦਾ ਜਨਮ ਪੁੰਤੁਸ ਵਿਚ ਹੋਇਆ ਸੀ। ਉਹ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਟਲੀ ਤੋਂ ਆਇਆ ਸੀ ਕਿਉਂਕਿ ਸਮਰਾਟ ਕਲੋਡੀਉਸ ਨੇ ਸਾਰੇ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ। ਪੌਲੁਸ ਉਨ੍ਹਾਂ ਕੋਲ ਚਲਾ ਗਿਆ
24 ਅਪੁੱਲੋਸ+ ਨਾਂ ਦਾ ਇਕ ਯਹੂਦੀ, ਜਿਸ ਦਾ ਜਨਮ ਸਿਕੰਦਰੀਆ ਵਿਚ ਹੋਇਆ ਸੀ, ਅਫ਼ਸੁਸ ਆਇਆ; ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਦਾ ਸੀ ਅਤੇ ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ।
26 ਉਹ ਸਭਾ ਘਰ ਵਿਚ ਜਾ ਕੇ ਦਲੇਰੀ ਨਾਲ ਗੱਲ ਕਰਨ ਲੱਗਾ ਅਤੇ ਜਦੋਂ ਪ੍ਰਿਸਕਿੱਲਾ ਤੇ ਅਕੂਲਾ+ ਨੇ ਉਸ ਨੂੰ ਗੱਲ ਕਰਦਿਆਂ ਸੁਣਿਆ, ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ।