ਯੂਹੰਨਾ 5:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਤੁਸੀਂ ਮੇਰਾ ਵਿਸ਼ਵਾਸ ਕਿਵੇਂ ਕਰ ਸਕਦੇ ਹੋ ਜਦੋਂ ਕਿ ਤੁਸੀਂ ਇਕ-ਦੂਜੇ ਤੋਂ ਆਪਣੀ ਮਹਿਮਾ ਕਰਾਉਂਦੇ ਹੋ ਅਤੇ ਉਹ ਮਹਿਮਾ ਨਹੀਂ ਚਾਹੁੰਦੇ ਜੋ ਇੱਕੋ-ਇਕ ਪਰਮੇਸ਼ੁਰ ਦਿੰਦਾ ਹੈ?+ 1 ਕੁਰਿੰਥੀਆਂ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਪ੍ਰਭੂ ਦੇ ਆਉਣ ਦੇ ਮਿਥੇ ਸਮੇਂ ਤੋਂ ਪਹਿਲਾਂ ਕਿਸੇ ਦਾ ਨਿਆਂ ਨਾ ਕਰੋ।+ ਉਹ ਹਨੇਰੇ ਵਿਚ ਲੁਕੀਆਂ ਗੱਲਾਂ ਨੂੰ ਚਾਨਣ ਵਿਚ ਲਿਆਵੇਗਾ ਅਤੇ ਮਨ ਦੇ ਇਰਾਦਿਆਂ ਨੂੰ ਜ਼ਾਹਰ ਕਰੇਗਾ। ਉਦੋਂ ਹਰ ਕੋਈ ਪਰਮੇਸ਼ੁਰ ਤੋਂ ਵਡਿਆਈ ਪਾਵੇਗਾ ਜਿਸ ਦੇ ਉਹ ਲਾਇਕ ਹੈ।+
44 ਤੁਸੀਂ ਮੇਰਾ ਵਿਸ਼ਵਾਸ ਕਿਵੇਂ ਕਰ ਸਕਦੇ ਹੋ ਜਦੋਂ ਕਿ ਤੁਸੀਂ ਇਕ-ਦੂਜੇ ਤੋਂ ਆਪਣੀ ਮਹਿਮਾ ਕਰਾਉਂਦੇ ਹੋ ਅਤੇ ਉਹ ਮਹਿਮਾ ਨਹੀਂ ਚਾਹੁੰਦੇ ਜੋ ਇੱਕੋ-ਇਕ ਪਰਮੇਸ਼ੁਰ ਦਿੰਦਾ ਹੈ?+
5 ਇਸ ਲਈ ਪ੍ਰਭੂ ਦੇ ਆਉਣ ਦੇ ਮਿਥੇ ਸਮੇਂ ਤੋਂ ਪਹਿਲਾਂ ਕਿਸੇ ਦਾ ਨਿਆਂ ਨਾ ਕਰੋ।+ ਉਹ ਹਨੇਰੇ ਵਿਚ ਲੁਕੀਆਂ ਗੱਲਾਂ ਨੂੰ ਚਾਨਣ ਵਿਚ ਲਿਆਵੇਗਾ ਅਤੇ ਮਨ ਦੇ ਇਰਾਦਿਆਂ ਨੂੰ ਜ਼ਾਹਰ ਕਰੇਗਾ। ਉਦੋਂ ਹਰ ਕੋਈ ਪਰਮੇਸ਼ੁਰ ਤੋਂ ਵਡਿਆਈ ਪਾਵੇਗਾ ਜਿਸ ਦੇ ਉਹ ਲਾਇਕ ਹੈ।+