-
ਉਤਪਤ 3:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਇਸ ਕਰਕੇ ਯਹੋਵਾਹ ਪਰਮੇਸ਼ੁਰ ਨੇ ਇਨਸਾਨ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ+ ਤਾਂਕਿ ਉਹ ਜ਼ਮੀਨ ਦੀ ਵਾਹੀ ਕਰੇ ਜਿਸ ਦੀ ਮਿੱਟੀ ਤੋਂ ਉਸ ਨੂੰ ਬਣਾਇਆ ਗਿਆ ਸੀ।+ 24 ਇਸ ਲਈ ਉਸ ਨੇ ਇਨਸਾਨ ਨੂੰ ਬਾਹਰ ਕੱਢ ਦਿੱਤਾ ਅਤੇ ਜੀਵਨ ਦੇ ਦਰਖ਼ਤ ਨੂੰ ਜਾਂਦੇ ਰਾਹ ਉੱਤੇ ਪਹਿਰਾ ਦੇਣ ਲਈ ਅਦਨ ਦੇ ਬਾਗ਼ ਦੇ ਪੂਰਬ ਵਿਚ ਕਰੂਬੀਆਂ+ ਨੂੰ ਅਤੇ ਇਕ ਬਲ਼ਦੀ ਹੋਈ ਤਲਵਾਰ ਨੂੰ ਤੈਨਾਤ ਕਰ ਦਿੱਤਾ ਜੋ ਹਮੇਸ਼ਾ ਘੁੰਮਦੀ ਰਹਿੰਦੀ ਸੀ।
-