-
ਉਤਪਤ 39:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਵੀ ਉਹ ਰੋਜ਼ ਯੂਸੁਫ਼ ਦੇ ਪਿੱਛੇ ਪਈ ਰਹੀ, ਪਰ ਉਹ ਕਦੀ ਵੀ ਉਸ ਨਾਲ ਹਮਬਿਸਤਰ ਹੋਣ ਜਾਂ ਉਸ ਨਾਲ ਇਕੱਲੇ ਸਮਾਂ ਬਿਤਾਉਣ ਲਈ ਰਾਜ਼ੀ ਨਾ ਹੋਇਆ। 11 ਇਕ ਦਿਨ ਜਦੋਂ ਉਹ ਘਰ ਵਿਚ ਆਪਣਾ ਕੰਮ ਕਰਨ ਗਿਆ, ਤਾਂ ਉੱਥੇ ਕੋਈ ਵੀ ਨੌਕਰ ਨਹੀਂ ਸੀ। 12 ਉਸ ਨੇ ਯੂਸੁਫ਼ ਨੂੰ ਉਸ ਦੇ ਕੱਪੜੇ ਤੋਂ ਫੜ ਲਿਆ ਅਤੇ ਕਿਹਾ: “ਮੇਰੇ ਨਾਲ ਹਮਬਿਸਤਰ ਹੋ!” ਪਰ ਉਹ ਆਪਣਾ ਕੱਪੜਾ ਉਸ ਦੇ ਹੱਥ ਵਿਚ ਛੱਡ ਕੇ ਬਾਹਰ ਭੱਜ ਗਿਆ।
-