-
ਗਿਣਤੀ 21:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਲੋਕ ਪਰਮੇਸ਼ੁਰ ਅਤੇ ਮੂਸਾ ਦੇ ਖ਼ਿਲਾਫ਼ ਬੋਲਦੇ ਰਹੇ+ ਅਤੇ ਕਹਿੰਦੇ ਰਹੇ: “ਤੁਸੀਂ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇਸ ਉਜਾੜ ਵਿਚ ਮਰਨ ਲਈ ਲੈ ਆਏ ਹੋ? ਇੱਥੇ ਨਾ ਤਾਂ ਖਾਣ ਲਈ ਰੋਟੀ ਹੈ ਤੇ ਨਾ ਹੀ ਪੀਣ ਲਈ ਪਾਣੀ।+ ਸਾਨੂੰ ਇਸ ਘਿਣਾਉਣੀ ਰੋਟੀ ਨਾਲ ਨਫ਼ਰਤ ਹੋ ਗਈ ਹੈ।”+ 6 ਇਸ ਲਈ ਯਹੋਵਾਹ ਨੇ ਲੋਕਾਂ ਵਿਚ ਜ਼ਹਿਰੀਲੇ* ਸੱਪ ਘੱਲੇ। ਸੱਪ ਲੋਕਾਂ ਨੂੰ ਡੰਗ ਮਾਰਦੇ ਰਹੇ ਜਿਸ ਕਰਕੇ ਬਹੁਤ ਸਾਰੇ ਇਜ਼ਰਾਈਲੀਆਂ ਦੀ ਮੌਤ ਹੋ ਗਈ।+
-