1 ਕੁਰਿੰਥੀਆਂ 10:32, 33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਧਿਆਨ ਰੱਖੋ ਕਿ ਤੁਸੀਂ ਯਹੂਦੀਆਂ ਤੇ ਯੂਨਾਨੀਆਂ* ਨੂੰ ਨਾਰਾਜ਼ ਨਾ ਕਰੋ ਅਤੇ ਪਰਮੇਸ਼ੁਰ ਦੀ ਮੰਡਲੀ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ,+ 33 ਜਿਵੇਂ ਮੈਂ ਸਾਰੀਆਂ ਗੱਲਾਂ ਵਿਚ ਸਾਰੇ ਲੋਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਆਪਣੇ ਹੀ ਭਲੇ ਬਾਰੇ ਨਹੀਂ,+ ਸਗੋਂ ਬਹੁਤਿਆਂ ਦੇ ਭਲੇ ਬਾਰੇ ਸੋਚਦਾ ਹਾਂ ਤਾਂਕਿ ਉਹ ਬਚਾਏ ਜਾਣ।+ 1 ਕੁਰਿੰਥੀਆਂ 13:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਿਆਰ+ ਧੀਰਜਵਾਨ*+ ਅਤੇ ਦਿਆਲੂ+ ਹੈ। ਪਿਆਰ ਈਰਖਾ ਨਹੀਂ ਕਰਦਾ,+ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਨਹੀਂ ਫੁੱਲਦਾ,+ 5 ਬਦਤਮੀਜ਼ੀ ਨਾਲ* ਪੇਸ਼ ਨਹੀਂ ਆਉਂਦਾ,+ ਆਪਣੇ ਬਾਰੇ ਹੀ ਨਹੀਂ ਸੋਚਦਾ,+ ਗੁੱਸੇ ਵਿਚ ਭੜਕਦਾ ਨਹੀਂ।+ ਇਹ ਗਿਲੇ-ਸ਼ਿਕਵਿਆਂ* ਦਾ ਹਿਸਾਬ ਨਹੀਂ ਰੱਖਦਾ।+ ਫ਼ਿਲਿੱਪੀਆਂ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਸੀਂ ਆਪਣੇ ਬਾਰੇ ਹੀ ਨਾ ਸੋਚੋ,+ ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।+
32 ਧਿਆਨ ਰੱਖੋ ਕਿ ਤੁਸੀਂ ਯਹੂਦੀਆਂ ਤੇ ਯੂਨਾਨੀਆਂ* ਨੂੰ ਨਾਰਾਜ਼ ਨਾ ਕਰੋ ਅਤੇ ਪਰਮੇਸ਼ੁਰ ਦੀ ਮੰਡਲੀ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ,+ 33 ਜਿਵੇਂ ਮੈਂ ਸਾਰੀਆਂ ਗੱਲਾਂ ਵਿਚ ਸਾਰੇ ਲੋਕਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਆਪਣੇ ਹੀ ਭਲੇ ਬਾਰੇ ਨਹੀਂ,+ ਸਗੋਂ ਬਹੁਤਿਆਂ ਦੇ ਭਲੇ ਬਾਰੇ ਸੋਚਦਾ ਹਾਂ ਤਾਂਕਿ ਉਹ ਬਚਾਏ ਜਾਣ।+
4 ਪਿਆਰ+ ਧੀਰਜਵਾਨ*+ ਅਤੇ ਦਿਆਲੂ+ ਹੈ। ਪਿਆਰ ਈਰਖਾ ਨਹੀਂ ਕਰਦਾ,+ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਨਹੀਂ ਫੁੱਲਦਾ,+ 5 ਬਦਤਮੀਜ਼ੀ ਨਾਲ* ਪੇਸ਼ ਨਹੀਂ ਆਉਂਦਾ,+ ਆਪਣੇ ਬਾਰੇ ਹੀ ਨਹੀਂ ਸੋਚਦਾ,+ ਗੁੱਸੇ ਵਿਚ ਭੜਕਦਾ ਨਹੀਂ।+ ਇਹ ਗਿਲੇ-ਸ਼ਿਕਵਿਆਂ* ਦਾ ਹਿਸਾਬ ਨਹੀਂ ਰੱਖਦਾ।+