ਉਤਪਤ 2:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਅਤੇ ਜਦੋਂ ਉਹ ਸੌਂ ਰਿਹਾ ਸੀ, ਤਾਂ ਪਰਮੇਸ਼ੁਰ ਨੇ ਉਸ ਦੀ ਇਕ ਪਸਲੀ ਕੱਢੀ ਅਤੇ ਉੱਥੋਂ ਜ਼ਖ਼ਮ ਠੀਕ ਕਰ ਦਿੱਤਾ। 22 ਅਤੇ ਯਹੋਵਾਹ ਪਰਮੇਸ਼ੁਰ ਨੇ ਆਦਮੀ ਵਿੱਚੋਂ ਕੱਢੀ ਪਸਲੀ ਤੋਂ ਇਕ ਔਰਤ ਬਣਾਈ ਅਤੇ ਉਹ ਉਸ ਔਰਤ ਨੂੰ ਆਦਮੀ ਕੋਲ ਲਿਆਇਆ।+
21 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਅਤੇ ਜਦੋਂ ਉਹ ਸੌਂ ਰਿਹਾ ਸੀ, ਤਾਂ ਪਰਮੇਸ਼ੁਰ ਨੇ ਉਸ ਦੀ ਇਕ ਪਸਲੀ ਕੱਢੀ ਅਤੇ ਉੱਥੋਂ ਜ਼ਖ਼ਮ ਠੀਕ ਕਰ ਦਿੱਤਾ। 22 ਅਤੇ ਯਹੋਵਾਹ ਪਰਮੇਸ਼ੁਰ ਨੇ ਆਦਮੀ ਵਿੱਚੋਂ ਕੱਢੀ ਪਸਲੀ ਤੋਂ ਇਕ ਔਰਤ ਬਣਾਈ ਅਤੇ ਉਹ ਉਸ ਔਰਤ ਨੂੰ ਆਦਮੀ ਕੋਲ ਲਿਆਇਆ।+