ਮੱਤੀ 26:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ+ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: “ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”+ ਮਰਕੁਸ 14:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”+ ਰੋਮੀਆਂ 7:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਲਈ ਮੇਰੇ ਭਰਾਵੋ, ਤੁਸੀਂ ਵੀ ਮਸੀਹ ਦੀ ਕੁਰਬਾਨੀ ਦੇ ਰਾਹੀਂ ਕਾਨੂੰਨ ਦੇ ਸੰਬੰਧ ਵਿਚ ਮਰ ਗਏ ਤਾਂਕਿ ਤੁਸੀਂ ਕਿਸੇ ਹੋਰ ਦੇ ਹੋ ਜਾਓ, ਹਾਂ, ਮਸੀਹ ਦੇ ਹੋ ਜਾਓ+ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ।+ ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਮਹਿਮਾ ਲਈ ਫਲ ਪੈਦਾ ਕਰ ਸਕਦੇ ਹਾਂ।+ 1 ਕੁਰਿੰਥੀਆਂ 10:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇੱਕੋ ਰੋਟੀ ਹੈ, ਇਸ ਲਈ ਭਾਵੇਂ ਅਸੀਂ ਬਹੁਤ ਸਾਰੇ ਹਾਂ, ਫਿਰ ਵੀ ਇਕ ਸਰੀਰ ਹਾਂ+ ਕਿਉਂਕਿ ਅਸੀਂ ਸਾਰੇ ਇਹ ਇੱਕੋ ਰੋਟੀ ਖਾਂਦੇ ਹਾਂ।
26 ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ+ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: “ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”+
22 ਜਦੋਂ ਉਹ ਖਾ ਰਹੇ ਸਨ, ਤਾਂ ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: “ਲਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।”+
4 ਇਸ ਲਈ ਮੇਰੇ ਭਰਾਵੋ, ਤੁਸੀਂ ਵੀ ਮਸੀਹ ਦੀ ਕੁਰਬਾਨੀ ਦੇ ਰਾਹੀਂ ਕਾਨੂੰਨ ਦੇ ਸੰਬੰਧ ਵਿਚ ਮਰ ਗਏ ਤਾਂਕਿ ਤੁਸੀਂ ਕਿਸੇ ਹੋਰ ਦੇ ਹੋ ਜਾਓ, ਹਾਂ, ਮਸੀਹ ਦੇ ਹੋ ਜਾਓ+ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਸੀ।+ ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਮਹਿਮਾ ਲਈ ਫਲ ਪੈਦਾ ਕਰ ਸਕਦੇ ਹਾਂ।+
17 ਇੱਕੋ ਰੋਟੀ ਹੈ, ਇਸ ਲਈ ਭਾਵੇਂ ਅਸੀਂ ਬਹੁਤ ਸਾਰੇ ਹਾਂ, ਫਿਰ ਵੀ ਇਕ ਸਰੀਰ ਹਾਂ+ ਕਿਉਂਕਿ ਅਸੀਂ ਸਾਰੇ ਇਹ ਇੱਕੋ ਰੋਟੀ ਖਾਂਦੇ ਹਾਂ।