ਰੋਮੀਆਂ 16:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੁਹਾਡੀ ਆਗਿਆਕਾਰੀ ਦੀ ਚਰਚਾ ਸਾਰੀ ਜਗ੍ਹਾ ਹੁੰਦੀ ਹੈ। ਇਸ ਲਈ ਮੈਨੂੰ ਤੁਹਾਡੇ ਕਰਕੇ ਖ਼ੁਸ਼ੀ ਹੁੰਦੀ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੀਆਂ ਗੱਲਾਂ ਦੇ ਮਾਮਲੇ ਵਿਚ ਬੁੱਧੀਮਾਨ ਬਣੋ, ਪਰ ਬੁਰੀਆਂ ਗੱਲਾਂ ਦੇ ਮਾਮਲੇ ਵਿਚ ਭੋਲੇ ਬਣੋ।+
19 ਤੁਹਾਡੀ ਆਗਿਆਕਾਰੀ ਦੀ ਚਰਚਾ ਸਾਰੀ ਜਗ੍ਹਾ ਹੁੰਦੀ ਹੈ। ਇਸ ਲਈ ਮੈਨੂੰ ਤੁਹਾਡੇ ਕਰਕੇ ਖ਼ੁਸ਼ੀ ਹੁੰਦੀ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੀਆਂ ਗੱਲਾਂ ਦੇ ਮਾਮਲੇ ਵਿਚ ਬੁੱਧੀਮਾਨ ਬਣੋ, ਪਰ ਬੁਰੀਆਂ ਗੱਲਾਂ ਦੇ ਮਾਮਲੇ ਵਿਚ ਭੋਲੇ ਬਣੋ।+