ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 22:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਮੇਰੀ ਤਾਕਤ ਇਕ ਠੀਕਰੇ ਵਾਂਗ ਸੁੱਕ ਗਈ ਹੈ;+

      ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ;+

      ਤੂੰ ਮੈਨੂੰ ਮੌਤ ਦੇ ਟੋਏ ਕੋਲ ਲੈ ਕੇ ਆਇਆ ਹੈਂ।+

  • ਯਸਾਯਾਹ 53:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਜ਼ੁਲਮ ਅਤੇ ਅਨਿਆਂ ਕਰ ਕੇ ਉਸ ਨੂੰ ਲਿਜਾਇਆ ਗਿਆ;

      ਕੌਣ ਉਸ ਦੀ ਵੰਸ਼ਾਵਲੀ ਬਾਰੇ ਜਾਣਨਾ ਚਾਹੇਗਾ?

      ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦਿੱਤਾ ਗਿਆ;+

      ਮੇਰੇ ਲੋਕਾਂ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ।*+

  • ਯਸਾਯਾਹ 53:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਇਸ ਲਈ ਮੈਂ ਉਸ ਨੂੰ ਬਹੁਤਿਆਂ ਨਾਲ ਹਿੱਸਾ ਦੇਵਾਂਗਾ,

      ਉਹ ਤਾਕਤਵਰਾਂ ਨਾਲ ਆਪਣੀ ਲੁੱਟ ਦਾ ਮਾਲ ਵੰਡੇਗਾ

      ਕਿਉਂਕਿ ਉਸ ਨੇ ਮੌਤ ਤਕ ਆਪਣੀ ਜਾਨ ਡੋਲ੍ਹ ਦਿੱਤੀ+

      ਅਤੇ ਅਪਰਾਧੀਆਂ ਵਿਚ ਗਿਣਿਆ ਗਿਆ;+

      ਉਹ ਬਹੁਤਿਆਂ ਦੇ ਪਾਪ ਚੁੱਕ ਕੇ ਲੈ ਗਿਆ+

      ਅਤੇ ਉਸ ਨੇ ਅਪਰਾਧੀਆਂ ਲਈ ਬੇਨਤੀ ਕੀਤੀ।+

  • ਦਾਨੀਏਲ 9:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 “ਅਤੇ 62 ਹਫ਼ਤਿਆਂ ਤੋਂ ਬਾਅਦ ਮਸੀਹ ਨੂੰ ਮਾਰ ਦਿੱਤਾ ਜਾਵੇਗਾ+ ਤੇ ਉਸ ਕੋਲ ਕੁਝ ਨਹੀਂ ਬਚੇਗਾ।+

      “ਅਤੇ ਫ਼ੌਜਾਂ ਦਾ ਇਕ ਮੁਖੀ ਆ ਰਿਹਾ ਹੈ ਤੇ ਉਸ ਦੀਆਂ ਫ਼ੌਜਾਂ ਇਸ ਸ਼ਹਿਰ ਤੇ ਪਵਿੱਤਰ ਥਾਂ ਨੂੰ ਤਬਾਹ ਕਰ ਦੇਣਗੀਆਂ।+ ਨਾਲੇ ਇਸ ਦਾ ਅੰਤ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਹੜ੍ਹ ਨਾਲ ਹੁੰਦਾ ਹੈ। ਅੰਤ ਤਕ ਲੜਾਈ ਹੁੰਦੀ ਰਹੇਗੀ ਅਤੇ ਪਰਮੇਸ਼ੁਰ ਦੇ ਫ਼ੈਸਲੇ ਮੁਤਾਬਕ ਤਬਾਹੀ ਹੋਵੇਗੀ।+

  • 1 ਪਤਰਸ 2:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਉਹ ਸਾਡੇ ਪਾਪ ਆਪਣੇ ਸਿਰ ਲੈ ਕੇ+ ਸੂਲ਼ੀ* ਉੱਤੇ ਚੜ੍ਹ ਗਿਆ+ ਤਾਂਕਿ ਸਾਨੂੰ ਆਪਣੇ ਪਾਪਾਂ ਤੋਂ ਛੁਟਕਾਰਾ ਮਿਲੇ ਅਤੇ ਅਸੀਂ ਨੇਕ ਕੰਮ ਕਰਦੇ ਹੋਏ ਆਪਣੀ ਜ਼ਿੰਦਗੀ ਗੁਜ਼ਾਰੀਏ। ਨਾਲੇ “ਉਸ ਦੇ ਜ਼ਖ਼ਮਾਂ ਨਾਲ ਤੁਸੀਂ ਚੰਗੇ ਹੋਏ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ