ਲੂਕਾ 17:29, 30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਪਰ ਜਿਸ ਦਿਨ ਲੂਤ ਸਦੂਮ ਸ਼ਹਿਰ ਵਿੱਚੋਂ ਨਿਕਲਿਆ, ਉਸ ਦਿਨ ਆਕਾਸ਼ੋਂ ਅੱਗ ਅਤੇ ਗੰਧਕ* ਵਰ੍ਹੀ ਜਿਸ ਕਰਕੇ ਸਾਰੇ ਲੋਕ ਭਸਮ ਹੋ ਗਏ।+ 30 ਜਿਸ ਦਿਨ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਉਸ ਦਿਨ ਵੀ ਇਸੇ ਤਰ੍ਹਾਂ ਹੋਵੇਗਾ।+ 2 ਥੱਸਲੁਨੀਕੀਆਂ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਤੁਸੀਂ ਜਿਹੜੇ ਦੁੱਖ ਝੱਲ ਰਹੇ ਹੋ, ਪਰਮੇਸ਼ੁਰ ਤੁਹਾਨੂੰ ਸਾਡੇ ਨਾਲ ਉਦੋਂ ਆਰਾਮ ਦੇਵੇਗਾ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਅੱਗ ਵਿਚ ਸਵਰਗੋਂ ਪ੍ਰਗਟ ਹੋਵੇਗਾ।+ 1 ਪਤਰਸ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤਾਂਕਿ ਇਨ੍ਹਾਂ ਰਾਹੀਂ ਤੁਹਾਡੀ ਨਿਹਚਾ ਦੀ ਪਰਖ ਹੋਵੇ+ ਅਤੇ ਇਸ ਵਿਚ ਨਿਖਾਰ ਆਵੇ। ਇਸ ਨਿਹਚਾ ਦਾ ਮੁੱਲ ਸੋਨੇ ਨਾਲੋਂ ਕਿਤੇ ਵੱਧ ਹੁੰਦਾ ਹੈ ਜੋ ਅੱਗ ਵਿਚ ਸ਼ੁੱਧ ਕੀਤੇ ਜਾਣ ਦੇ ਬਾਵਜੂਦ ਵੀ ਨਾਸ਼ ਹੋ ਜਾਂਦਾ ਹੈ। ਇਸ ਨਿਹਚਾ ਕਰਕੇ ਤੁਹਾਨੂੰ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਵਡਿਆਈ, ਮਹਿਮਾ ਅਤੇ ਆਦਰ ਮਿਲੇ।+
29 ਪਰ ਜਿਸ ਦਿਨ ਲੂਤ ਸਦੂਮ ਸ਼ਹਿਰ ਵਿੱਚੋਂ ਨਿਕਲਿਆ, ਉਸ ਦਿਨ ਆਕਾਸ਼ੋਂ ਅੱਗ ਅਤੇ ਗੰਧਕ* ਵਰ੍ਹੀ ਜਿਸ ਕਰਕੇ ਸਾਰੇ ਲੋਕ ਭਸਮ ਹੋ ਗਏ।+ 30 ਜਿਸ ਦਿਨ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਉਸ ਦਿਨ ਵੀ ਇਸੇ ਤਰ੍ਹਾਂ ਹੋਵੇਗਾ।+
7 ਪਰ ਤੁਸੀਂ ਜਿਹੜੇ ਦੁੱਖ ਝੱਲ ਰਹੇ ਹੋ, ਪਰਮੇਸ਼ੁਰ ਤੁਹਾਨੂੰ ਸਾਡੇ ਨਾਲ ਉਦੋਂ ਆਰਾਮ ਦੇਵੇਗਾ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਅੱਗ ਵਿਚ ਸਵਰਗੋਂ ਪ੍ਰਗਟ ਹੋਵੇਗਾ।+
7 ਤਾਂਕਿ ਇਨ੍ਹਾਂ ਰਾਹੀਂ ਤੁਹਾਡੀ ਨਿਹਚਾ ਦੀ ਪਰਖ ਹੋਵੇ+ ਅਤੇ ਇਸ ਵਿਚ ਨਿਖਾਰ ਆਵੇ। ਇਸ ਨਿਹਚਾ ਦਾ ਮੁੱਲ ਸੋਨੇ ਨਾਲੋਂ ਕਿਤੇ ਵੱਧ ਹੁੰਦਾ ਹੈ ਜੋ ਅੱਗ ਵਿਚ ਸ਼ੁੱਧ ਕੀਤੇ ਜਾਣ ਦੇ ਬਾਵਜੂਦ ਵੀ ਨਾਸ਼ ਹੋ ਜਾਂਦਾ ਹੈ। ਇਸ ਨਿਹਚਾ ਕਰਕੇ ਤੁਹਾਨੂੰ ਯਿਸੂ ਮਸੀਹ ਦੇ ਪ੍ਰਗਟ ਹੋਣ ਵੇਲੇ ਵਡਿਆਈ, ਮਹਿਮਾ ਅਤੇ ਆਦਰ ਮਿਲੇ।+