ਲੇਵੀਆਂ 26:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੈਂ ਤੇਰੇ ਵਿਚਕਾਰ ਆਪਣਾ ਡੇਰਾ ਖੜ੍ਹਾ ਕਰਾਂਗਾ+ ਅਤੇ ਮੈਂ ਤੈਨੂੰ ਨਹੀਂ ਤਿਆਗਾਂਗਾ। 12 ਮੈਂ ਤੇਰੇ ਵਿਚ ਤੁਰਾਂ-ਫਿਰਾਂਗਾ ਅਤੇ ਤੇਰਾ ਪਰਮੇਸ਼ੁਰ ਹੋਵਾਂਗਾ+ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+ ਹਿਜ਼ਕੀਏਲ 37:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੇਰਾ ਤੰਬੂ* ਉਨ੍ਹਾਂ ਦੇ ਵਿਚ* ਹੋਵੇਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।+
11 ਮੈਂ ਤੇਰੇ ਵਿਚਕਾਰ ਆਪਣਾ ਡੇਰਾ ਖੜ੍ਹਾ ਕਰਾਂਗਾ+ ਅਤੇ ਮੈਂ ਤੈਨੂੰ ਨਹੀਂ ਤਿਆਗਾਂਗਾ। 12 ਮੈਂ ਤੇਰੇ ਵਿਚ ਤੁਰਾਂ-ਫਿਰਾਂਗਾ ਅਤੇ ਤੇਰਾ ਪਰਮੇਸ਼ੁਰ ਹੋਵਾਂਗਾ+ ਅਤੇ ਤੁਸੀਂ ਮੇਰੇ ਲੋਕ ਹੋਵੋਗੇ।+