2 ਤਿਮੋਥਿਉਸ 2:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਸ ਗੱਲ ʼਤੇ ਭਰੋਸਾ ਕੀਤਾ ਜਾ ਸਕਦਾ ਹੈ: ਜੇ ਅਸੀਂ ਉਸ ਨਾਲ ਮਰ ਚੁੱਕੇ ਹਾਂ, ਤਾਂ ਅਸੀਂ ਉਸ ਨਾਲ ਜੀਵਾਂਗੇ ਵੀ;+ 12 ਜੇ ਅਸੀਂ ਦੁੱਖ ਸਹਿੰਦੇ ਰਹਾਂਗੇ, ਤਾਂ ਉਸ ਦੇ ਨਾਲ ਰਾਜਿਆਂ ਵਜੋਂ ਰਾਜ ਵੀ ਕਰਾਂਗੇ;+ ਜੇ ਅਸੀਂ ਉਸ ਨੂੰ ਜਾਣਨ ਤੋਂ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਨੂੰ ਜਾਣਨ ਤੋਂ ਇਨਕਾਰ ਕਰੇਗਾ;+
11 ਇਸ ਗੱਲ ʼਤੇ ਭਰੋਸਾ ਕੀਤਾ ਜਾ ਸਕਦਾ ਹੈ: ਜੇ ਅਸੀਂ ਉਸ ਨਾਲ ਮਰ ਚੁੱਕੇ ਹਾਂ, ਤਾਂ ਅਸੀਂ ਉਸ ਨਾਲ ਜੀਵਾਂਗੇ ਵੀ;+ 12 ਜੇ ਅਸੀਂ ਦੁੱਖ ਸਹਿੰਦੇ ਰਹਾਂਗੇ, ਤਾਂ ਉਸ ਦੇ ਨਾਲ ਰਾਜਿਆਂ ਵਜੋਂ ਰਾਜ ਵੀ ਕਰਾਂਗੇ;+ ਜੇ ਅਸੀਂ ਉਸ ਨੂੰ ਜਾਣਨ ਤੋਂ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਨੂੰ ਜਾਣਨ ਤੋਂ ਇਨਕਾਰ ਕਰੇਗਾ;+