2 ਕੁਰਿੰਥੀਆਂ 4:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+ ਅਫ਼ਸੀਆਂ 4:23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਤੁਸੀਂ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ+ 24 ਅਤੇ ਨਵੇਂ ਸੁਭਾਅ ਨੂੰ ਪਹਿਨ ਲਓ+ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਧਾਰਮਿਕਤਾ ਅਤੇ ਸੱਚੀ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ। ਅਫ਼ਸੀਆਂ 5:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ+
6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+
23 ਤੁਸੀਂ ਆਪਣੀ ਸੋਚ ਨੂੰ ਨਵਾਂ ਬਣਾਉਂਦੇ ਰਹੋ+ 24 ਅਤੇ ਨਵੇਂ ਸੁਭਾਅ ਨੂੰ ਪਹਿਨ ਲਓ+ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਧਾਰਮਿਕਤਾ ਅਤੇ ਸੱਚੀ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।