2 ਪਤਰਸ 1:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ ਮੈਂ ਜਿੰਨਾ ਚਿਰ ਇਸ ਸਰੀਰ* ਵਿਚ ਹਾਂ,+ ਤੁਹਾਨੂੰ ਇਹ ਗੱਲਾਂ ਚੇਤੇ ਕਰਾ ਕੇ ਹੱਲਾਸ਼ੇਰੀ ਦੇਣੀ ਠੀਕ ਸਮਝਦਾ ਹਾਂ+ 14 ਕਿਉਂਕਿ ਮੈਂ ਜਾਣਦਾ ਹਾਂ ਕਿ ਜਲਦੀ ਹੀ ਮੇਰੇ ਇਸ ਸਰੀਰ* ਦਾ ਅੰਤ ਹੋਣ ਵਾਲਾ ਹੈ, ਠੀਕ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਦੱਸਿਆ ਵੀ ਸੀ।+
13 ਪਰ ਮੈਂ ਜਿੰਨਾ ਚਿਰ ਇਸ ਸਰੀਰ* ਵਿਚ ਹਾਂ,+ ਤੁਹਾਨੂੰ ਇਹ ਗੱਲਾਂ ਚੇਤੇ ਕਰਾ ਕੇ ਹੱਲਾਸ਼ੇਰੀ ਦੇਣੀ ਠੀਕ ਸਮਝਦਾ ਹਾਂ+ 14 ਕਿਉਂਕਿ ਮੈਂ ਜਾਣਦਾ ਹਾਂ ਕਿ ਜਲਦੀ ਹੀ ਮੇਰੇ ਇਸ ਸਰੀਰ* ਦਾ ਅੰਤ ਹੋਣ ਵਾਲਾ ਹੈ, ਠੀਕ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਦੱਸਿਆ ਵੀ ਸੀ।+