ਰੋਮੀਆਂ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ+ ਕਿਉਂਕਿ ਇਨਸਾਨ ਨਾਮੁਕੰਮਲ ਹਨ+ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ। ਪਰ ਪਰਮੇਸ਼ੁਰ ਨੇ ਪਾਪ ਨੂੰ ਖ਼ਤਮ ਕਰਨ ਲਈ ਆਪਣੇ ਪੁੱਤਰ ਨੂੰ ਪਾਪੀ ਇਨਸਾਨਾਂ ਦੇ ਰੂਪ+ ਵਿਚ ਘੱਲਿਆ+ ਅਤੇ ਮਸੀਹ ਨੇ ਇਨਸਾਨੀ ਸਰੀਰ ਵਿਚਲੇ ਪਾਪ ਨੂੰ ਦੋਸ਼ੀ ਠਹਿਰਾਇਆ ਇਬਰਾਨੀਆਂ 7:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਪੁਰਾਣੇ ਹੁਕਮ ਖ਼ਤਮ ਕਰ ਦਿੱਤੇ ਗਏ ਹਨ ਕਿਉਂਕਿ ਇਹ ਕਮਜ਼ੋਰ ਅਤੇ ਬੇਅਸਰ ਹਨ।+ 19 ਇਸ ਕਾਨੂੰਨ ਨੇ ਕਿਸੇ ਨੂੰ ਵੀ ਮੁਕੰਮਲ ਨਹੀਂ ਬਣਾਇਆ,+ ਪਰ ਇਸ ਦੀ ਜਗ੍ਹਾ ਦਿੱਤੀ ਗਈ ਉੱਤਮ ਉਮੀਦ+ ਨੇ ਮੁਕੰਮਲ ਬਣਾਇਆ ਜਿਹੜੀ ਸਾਨੂੰ ਪਰਮੇਸ਼ੁਰ ਦੇ ਨੇੜੇ ਲਿਆ ਰਹੀ ਹੈ।+
3 ਮੂਸਾ ਦਾ ਕਾਨੂੰਨ ਇਨਸਾਨਾਂ ਨੂੰ ਬਚਾ ਨਹੀਂ ਸਕਿਆ+ ਕਿਉਂਕਿ ਇਨਸਾਨ ਨਾਮੁਕੰਮਲ ਹਨ+ ਜਿਸ ਕਰਕੇ ਉਹ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰ ਸਕੇ। ਪਰ ਪਰਮੇਸ਼ੁਰ ਨੇ ਪਾਪ ਨੂੰ ਖ਼ਤਮ ਕਰਨ ਲਈ ਆਪਣੇ ਪੁੱਤਰ ਨੂੰ ਪਾਪੀ ਇਨਸਾਨਾਂ ਦੇ ਰੂਪ+ ਵਿਚ ਘੱਲਿਆ+ ਅਤੇ ਮਸੀਹ ਨੇ ਇਨਸਾਨੀ ਸਰੀਰ ਵਿਚਲੇ ਪਾਪ ਨੂੰ ਦੋਸ਼ੀ ਠਹਿਰਾਇਆ
18 ਇਸ ਲਈ ਪੁਰਾਣੇ ਹੁਕਮ ਖ਼ਤਮ ਕਰ ਦਿੱਤੇ ਗਏ ਹਨ ਕਿਉਂਕਿ ਇਹ ਕਮਜ਼ੋਰ ਅਤੇ ਬੇਅਸਰ ਹਨ।+ 19 ਇਸ ਕਾਨੂੰਨ ਨੇ ਕਿਸੇ ਨੂੰ ਵੀ ਮੁਕੰਮਲ ਨਹੀਂ ਬਣਾਇਆ,+ ਪਰ ਇਸ ਦੀ ਜਗ੍ਹਾ ਦਿੱਤੀ ਗਈ ਉੱਤਮ ਉਮੀਦ+ ਨੇ ਮੁਕੰਮਲ ਬਣਾਇਆ ਜਿਹੜੀ ਸਾਨੂੰ ਪਰਮੇਸ਼ੁਰ ਦੇ ਨੇੜੇ ਲਿਆ ਰਹੀ ਹੈ।+