1 ਕੁਰਿੰਥੀਆਂ 5:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਂ ਆਪਣੀ ਚਿੱਠੀ ਵਿਚ ਤੁਹਾਨੂੰ ਲਿਖਿਆ ਸੀ ਕਿ ਤੁਸੀਂ ਹਰਾਮਕਾਰਾਂ* ਨਾਲ ਸੰਗਤ ਕਰਨੀ* ਛੱਡ ਦਿਓ। ਅਫ਼ਸੀਆਂ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੁਹਾਡੇ ਵਿਚ ਹਰਾਮਕਾਰੀ* ਦਾ ਅਤੇ ਕਿਸੇ ਵੀ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲਾਲਚ ਦਾ ਜ਼ਿਕਰ ਤਕ ਨਾ ਕੀਤਾ ਜਾਵੇ+ ਕਿਉਂਕਿ ਪਵਿੱਤਰ ਸੇਵਕਾਂ+ ਲਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ। ਕੁਲੁੱਸੀਆਂ 3:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਲਈ ਧਰਤੀ ਉਤਲੇ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ+ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ,* ਗੰਦ-ਮੰਦ, ਬੇਕਾਬੂ ਕਾਮ-ਵਾਸ਼ਨਾ,+ ਬੁਰੀ ਇੱਛਾ ਅਤੇ ਲੋਭ ਜੋ ਕਿ ਮੂਰਤੀ-ਪੂਜਾ ਹੈ। ਪ੍ਰਕਾਸ਼ ਦੀ ਕਿਤਾਬ 2:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “‘ਫਿਰ ਵੀ, ਮੈਨੂੰ ਤੇਰੇ ਨਾਲ ਇਹ ਗਿਲਾ ਹੈ ਕਿ ਤੂੰ ਈਜ਼ਬਲ ਨਾਂ ਦੀ ਤੀਵੀਂ ਨੂੰ ਬਰਦਾਸ਼ਤ ਕਰਦਾ ਹੈਂ+ ਜਿਹੜੀ ਆਪਣੇ ਆਪ ਨੂੰ ਨਬੀਆ ਕਹਿੰਦੀ ਹੈ। ਉਹ ਆਪਣੀਆਂ ਸਿੱਖਿਆਵਾਂ ਨਾਲ ਮੇਰੇ ਦਾਸਾਂ ਨੂੰ ਭਰਮਾਉਂਦੀ ਹੈ ਤਾਂਕਿ ਉਹ ਹਰਾਮਕਾਰੀ* ਕਰਨ+ ਅਤੇ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ।
3 ਤੁਹਾਡੇ ਵਿਚ ਹਰਾਮਕਾਰੀ* ਦਾ ਅਤੇ ਕਿਸੇ ਵੀ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲਾਲਚ ਦਾ ਜ਼ਿਕਰ ਤਕ ਨਾ ਕੀਤਾ ਜਾਵੇ+ ਕਿਉਂਕਿ ਪਵਿੱਤਰ ਸੇਵਕਾਂ+ ਲਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ।
5 ਇਸ ਲਈ ਧਰਤੀ ਉਤਲੇ ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ+ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ,* ਗੰਦ-ਮੰਦ, ਬੇਕਾਬੂ ਕਾਮ-ਵਾਸ਼ਨਾ,+ ਬੁਰੀ ਇੱਛਾ ਅਤੇ ਲੋਭ ਜੋ ਕਿ ਮੂਰਤੀ-ਪੂਜਾ ਹੈ।
20 “‘ਫਿਰ ਵੀ, ਮੈਨੂੰ ਤੇਰੇ ਨਾਲ ਇਹ ਗਿਲਾ ਹੈ ਕਿ ਤੂੰ ਈਜ਼ਬਲ ਨਾਂ ਦੀ ਤੀਵੀਂ ਨੂੰ ਬਰਦਾਸ਼ਤ ਕਰਦਾ ਹੈਂ+ ਜਿਹੜੀ ਆਪਣੇ ਆਪ ਨੂੰ ਨਬੀਆ ਕਹਿੰਦੀ ਹੈ। ਉਹ ਆਪਣੀਆਂ ਸਿੱਖਿਆਵਾਂ ਨਾਲ ਮੇਰੇ ਦਾਸਾਂ ਨੂੰ ਭਰਮਾਉਂਦੀ ਹੈ ਤਾਂਕਿ ਉਹ ਹਰਾਮਕਾਰੀ* ਕਰਨ+ ਅਤੇ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਖਾਣ।