ਰਸੂਲਾਂ ਦੇ ਕੰਮ 9:29, 30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਨਾਲ ਗੱਲਬਾਤ ਅਤੇ ਬਹਿਸ ਕਰਦਾ ਸੀ। ਪਰ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 30 ਜਦੋਂ ਭਰਾਵਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸ ਨੂੰ ਕੈਸਰੀਆ ਲੈ ਆਏ ਅਤੇ ਉਸ ਨੂੰ ਤਰਸੁਸ ਘੱਲ ਦਿੱਤਾ।+
29 ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਨਾਲ ਗੱਲਬਾਤ ਅਤੇ ਬਹਿਸ ਕਰਦਾ ਸੀ। ਪਰ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 30 ਜਦੋਂ ਭਰਾਵਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਉਸ ਨੂੰ ਕੈਸਰੀਆ ਲੈ ਆਏ ਅਤੇ ਉਸ ਨੂੰ ਤਰਸੁਸ ਘੱਲ ਦਿੱਤਾ।+