ਰਸੂਲਾਂ ਦੇ ਕੰਮ 22:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਫਿਰ ਵੀ ਪ੍ਰਭੂ ਨੇ ਮੈਨੂੰ ਕਿਹਾ: ‘ਇੱਥੋਂ ਚਲਾ ਜਾਹ ਕਿਉਂਕਿ ਮੈਂ ਤੈਨੂੰ ਦੂਰ-ਦੂਰ ਗ਼ੈਰ-ਯਹੂਦੀ ਕੌਮਾਂ ਕੋਲ ਘੱਲਾਂਗਾ।’”+ ਰੋਮੀਆਂ 11:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਜਿਹੜੇ ਹੋਰ ਕੌਮਾਂ ਵਿੱਚੋਂ ਹਨ। ਮੈਂ ਹੋਰ ਕੌਮਾਂ ਦੇ ਲੋਕਾਂ ਕੋਲ ਘੱਲਿਆ ਹੋਇਆ ਰਸੂਲ ਹਾਂ,+ ਇਸ ਲਈ ਮੈਂ ਆਪਣੀ ਸੇਵਾ ਦੀ ਕਦਰ* ਕਰਦਾ ਹਾਂ।+ 1 ਤਿਮੋਥਿਉਸ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਗੱਲ ਦੀ ਗਵਾਹੀ ਦੇਣ ਲਈ ਹੀ+ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ+ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ।+ ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।
21 ਫਿਰ ਵੀ ਪ੍ਰਭੂ ਨੇ ਮੈਨੂੰ ਕਿਹਾ: ‘ਇੱਥੋਂ ਚਲਾ ਜਾਹ ਕਿਉਂਕਿ ਮੈਂ ਤੈਨੂੰ ਦੂਰ-ਦੂਰ ਗ਼ੈਰ-ਯਹੂਦੀ ਕੌਮਾਂ ਕੋਲ ਘੱਲਾਂਗਾ।’”+
13 ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਜਿਹੜੇ ਹੋਰ ਕੌਮਾਂ ਵਿੱਚੋਂ ਹਨ। ਮੈਂ ਹੋਰ ਕੌਮਾਂ ਦੇ ਲੋਕਾਂ ਕੋਲ ਘੱਲਿਆ ਹੋਇਆ ਰਸੂਲ ਹਾਂ,+ ਇਸ ਲਈ ਮੈਂ ਆਪਣੀ ਸੇਵਾ ਦੀ ਕਦਰ* ਕਰਦਾ ਹਾਂ।+
7 ਇਸ ਗੱਲ ਦੀ ਗਵਾਹੀ ਦੇਣ ਲਈ ਹੀ+ ਮੈਨੂੰ ਪ੍ਰਚਾਰਕ ਅਤੇ ਰਸੂਲ ਬਣਾਇਆ ਗਿਆ ਹੈ+ ਤਾਂਕਿ ਮੈਂ ਕੌਮਾਂ ਨੂੰ ਨਿਹਚਾ ਅਤੇ ਸੱਚਾਈ ਦੀ ਸਿੱਖਿਆ ਦੇਵਾਂ।+ ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ।