ਕੁਲੁੱਸੀਆਂ 3:23, 24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ* ਲਈ ਕਰਦੇ ਹੋ,+ ਨਾ ਕਿ ਇਨਸਾਨਾਂ ਲਈ 24 ਕਿਉਂਕਿ ਤੁਸੀਂ ਜਾਣਦੇ ਹੋ ਕਿ ਯਹੋਵਾਹ* ਹੀ ਤੁਹਾਨੂੰ ਇਨਾਮ ਵਿਚ ਵਿਰਾਸਤ ਦੇਵੇਗਾ।+ ਤੁਸੀਂ ਦਾਸ ਬਣ ਕੇ ਆਪਣੇ ਮਾਲਕ ਮਸੀਹ ਦੀ ਸੇਵਾ ਕਰੋ।
23 ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ* ਲਈ ਕਰਦੇ ਹੋ,+ ਨਾ ਕਿ ਇਨਸਾਨਾਂ ਲਈ 24 ਕਿਉਂਕਿ ਤੁਸੀਂ ਜਾਣਦੇ ਹੋ ਕਿ ਯਹੋਵਾਹ* ਹੀ ਤੁਹਾਨੂੰ ਇਨਾਮ ਵਿਚ ਵਿਰਾਸਤ ਦੇਵੇਗਾ।+ ਤੁਸੀਂ ਦਾਸ ਬਣ ਕੇ ਆਪਣੇ ਮਾਲਕ ਮਸੀਹ ਦੀ ਸੇਵਾ ਕਰੋ।