9 ਜਦੋਂ ਉਸ ਨੇ ਸਾਨੂੰ ਆਪਣੀ ਇੱਛਾ ਬਾਰੇ ਪਵਿੱਤਰ ਭੇਤ+ ਦੱਸਿਆ। ਇਸ ਭੇਤ ਦੇ ਅਨੁਸਾਰ ਉਸ ਨੇ ਖ਼ੁਸ਼ੀ-ਖ਼ੁਸ਼ੀ ਇਹ ਮਕਸਦ ਰੱਖਿਆ ਕਿ 10 ਮਿਥਿਆ ਸਮਾਂ ਪੂਰਾ ਹੋਣ ਤੇ ਉਹ ਅਜਿਹਾ ਪ੍ਰਬੰਧ ਕਰੇ ਜਿਸ ਦੁਆਰਾ ਉਹ ਸਵਰਗ ਦੀਆਂ ਸਾਰੀਆਂ ਚੀਜ਼ਾਂ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਉਸ ਦੇ ਅਧੀਨ ਕਰੇ,+ ਹਾਂ, ਮਸੀਹ ਦੇ ਅਧੀਨ ਕਰੇ