1 ਕੁਰਿੰਥੀਆਂ 4:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੁਣ ਤਕ ਅਸੀਂ ਭੁੱਖੇ-ਪਿਆਸੇ ਹਾਂ+ ਅਤੇ ਲੀਰਾਂ ਪਾਈ* ਫਿਰਦੇ ਹਾਂ ਅਤੇ ਬੇਘਰ ਹਾਂ ਅਤੇ ਦੂਜਿਆਂ ਤੋਂ ਕੁੱਟ* ਖਾਂਦੇ ਹਾਂ+ 2 ਕੁਰਿੰਥੀਆਂ 6:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸਗੋਂ ਅਸੀਂ ਹਰ ਗੱਲ ਵਿਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ,+ ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ,+ 2 ਕੁਰਿੰਥੀਆਂ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਲੋਕਾਂ ਨੂੰ ਲੱਗਦਾ ਕਿ ਅਸੀਂ ਬਹੁਤ ਦੁਖੀ ਹਾਂ, ਪਰ ਅਸੀਂ ਹਮੇਸ਼ਾ ਖ਼ੁਸ਼ ਰਹਿੰਦੇ ਹਾਂ, ਸਾਨੂੰ ਗ਼ਰੀਬ ਸਮਝਿਆ ਜਾਂਦਾ ਹੈ, ਪਰ ਅਸੀਂ ਬਹੁਤਿਆਂ ਨੂੰ ਅਮੀਰ ਬਣਾਉਂਦੇ ਹਾਂ, ਦੂਜਿਆਂ ਨੂੰ ਲੱਗਦਾ ਕਿ ਸਾਡੇ ਪੱਲੇ ਕੁਝ ਵੀ ਨਹੀਂ, ਪਰ ਸਾਡੇ ਕੋਲ ਸਭ ਕੁਝ ਹੈ।+ 2 ਕੁਰਿੰਥੀਆਂ 11:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਮੈਂ ਉਨ੍ਹਾਂ ਤੋਂ ਵੱਧ ਖ਼ੂਨ-ਪਸੀਨਾ ਵਹਾਇਆ, ਕਈ-ਕਈ ਰਾਤਾਂ ਜਾਗ ਕੇ ਕੱਟੀਆਂ,+ ਭੁੱਖ-ਪਿਆਸ ਸਹਾਰੀ,+ ਕਈ ਵਾਰ ਖਾਣ ਲਈ ਕੁਝ ਨਹੀਂ ਸੀ,+ ਮੈਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ।
11 ਹੁਣ ਤਕ ਅਸੀਂ ਭੁੱਖੇ-ਪਿਆਸੇ ਹਾਂ+ ਅਤੇ ਲੀਰਾਂ ਪਾਈ* ਫਿਰਦੇ ਹਾਂ ਅਤੇ ਬੇਘਰ ਹਾਂ ਅਤੇ ਦੂਜਿਆਂ ਤੋਂ ਕੁੱਟ* ਖਾਂਦੇ ਹਾਂ+
4 ਸਗੋਂ ਅਸੀਂ ਹਰ ਗੱਲ ਵਿਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ,+ ਜਿਵੇਂ ਕਿ ਬਹੁਤ ਸਾਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ, ਕਸ਼ਟ ਸਹਿ ਕੇ, ਤੰਗੀਆਂ ਕੱਟ ਕੇ, ਮੁਸ਼ਕਲਾਂ ਸਹਿ ਕੇ,+
10 ਲੋਕਾਂ ਨੂੰ ਲੱਗਦਾ ਕਿ ਅਸੀਂ ਬਹੁਤ ਦੁਖੀ ਹਾਂ, ਪਰ ਅਸੀਂ ਹਮੇਸ਼ਾ ਖ਼ੁਸ਼ ਰਹਿੰਦੇ ਹਾਂ, ਸਾਨੂੰ ਗ਼ਰੀਬ ਸਮਝਿਆ ਜਾਂਦਾ ਹੈ, ਪਰ ਅਸੀਂ ਬਹੁਤਿਆਂ ਨੂੰ ਅਮੀਰ ਬਣਾਉਂਦੇ ਹਾਂ, ਦੂਜਿਆਂ ਨੂੰ ਲੱਗਦਾ ਕਿ ਸਾਡੇ ਪੱਲੇ ਕੁਝ ਵੀ ਨਹੀਂ, ਪਰ ਸਾਡੇ ਕੋਲ ਸਭ ਕੁਝ ਹੈ।+
27 ਮੈਂ ਉਨ੍ਹਾਂ ਤੋਂ ਵੱਧ ਖ਼ੂਨ-ਪਸੀਨਾ ਵਹਾਇਆ, ਕਈ-ਕਈ ਰਾਤਾਂ ਜਾਗ ਕੇ ਕੱਟੀਆਂ,+ ਭੁੱਖ-ਪਿਆਸ ਸਹਾਰੀ,+ ਕਈ ਵਾਰ ਖਾਣ ਲਈ ਕੁਝ ਨਹੀਂ ਸੀ,+ ਮੈਨੂੰ ਠੰਢ ਵਿਚ ਰਹਿਣਾ ਪਿਆ ਤੇ ਕਈ ਵਾਰ ਤਨ ਢਕਣ ਜੋਗੇ ਵੀ ਕੱਪੜੇ ਨਹੀਂ ਸਨ।