-
1 ਪਤਰਸ 3:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਸੇ ਤਰ੍ਹਾਂ ਪਤੀਓ, ਆਪਣੀਆਂ ਪਤਨੀਆਂ ਨਾਲ ਸਮਝਦਾਰੀ ਨਾਲ ਵੱਸੋ।* ਉਹ ਤੁਹਾਡੇ ਨਾਲੋਂ ਨਾਜ਼ੁਕ ਹਨ, ਇਸ ਲਈ ਤੁਸੀਂ ਕਿਸੇ ਨਾਜ਼ੁਕ ਚੀਜ਼ ਵਾਂਗ ਉਨ੍ਹਾਂ ਦਾ ਖ਼ਿਆਲ ਰੱਖੋ ਅਤੇ ਉਨ੍ਹਾਂ ਦੀ ਇੱਜ਼ਤ ਕਰੋ+ ਕਿਉਂਕਿ ਤੁਹਾਡੇ ਨਾਲ ਤੁਹਾਡੀਆਂ ਪਤਨੀਆਂ ਵੀ ਉਸ ਜ਼ਿੰਦਗੀ ਦੀਆਂ ਵਾਰਸ ਹਨ+ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਮਿਲੇਗੀ। ਨਹੀਂ ਤਾਂ ਤੁਹਾਡੀਆਂ ਪ੍ਰਾਰਥਨਾਵਾਂ ਵਿਚ ਰੁਕਾਵਟ ਆ ਜਾਵੇਗੀ।
-