ਮੱਤੀ 5:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਤੁਸੀਂ ਧਰਤੀ ਦਾ ਲੂਣ+ ਹੋ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਇਸ ਨੂੰ ਦੁਬਾਰਾ ਕਿਵੇਂ ਸਲੂਣਾ ਕੀਤਾ ਜਾਵੇਗਾ? ਇਹ ਕਿਸੇ ਕੰਮ ਦਾ ਨਹੀਂ ਰਹਿੰਦਾ, ਇਹ ਬਾਹਰ ਸੁੱਟੇ+ ਜਾਣ ਤੇ ਇਨਸਾਨਾਂ ਦੇ ਪੈਰਾਂ ਹੇਠ ਮਿੱਧੇ ਜਾਣ ਦੇ ਲਾਇਕ ਹੁੰਦਾ ਹੈ। ਮਰਕੁਸ 9:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਲੂਣ ਚੰਗਾ ਹੁੰਦਾ ਹੈ, ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਉਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ?+ ਆਪਣੇ ਵਿਚ ਲੂਣ ਰੱਖੋ+ ਅਤੇ ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ।”+
13 “ਤੁਸੀਂ ਧਰਤੀ ਦਾ ਲੂਣ+ ਹੋ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਇਸ ਨੂੰ ਦੁਬਾਰਾ ਕਿਵੇਂ ਸਲੂਣਾ ਕੀਤਾ ਜਾਵੇਗਾ? ਇਹ ਕਿਸੇ ਕੰਮ ਦਾ ਨਹੀਂ ਰਹਿੰਦਾ, ਇਹ ਬਾਹਰ ਸੁੱਟੇ+ ਜਾਣ ਤੇ ਇਨਸਾਨਾਂ ਦੇ ਪੈਰਾਂ ਹੇਠ ਮਿੱਧੇ ਜਾਣ ਦੇ ਲਾਇਕ ਹੁੰਦਾ ਹੈ।
50 ਲੂਣ ਚੰਗਾ ਹੁੰਦਾ ਹੈ, ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਤੁਸੀਂ ਉਸ ਨੂੰ ਕਿਸ ਚੀਜ਼ ਨਾਲ ਸੁਆਦੀ ਬਣਾਓਗੇ?+ ਆਪਣੇ ਵਿਚ ਲੂਣ ਰੱਖੋ+ ਅਤੇ ਦੂਸਰਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ।”+