21 ਹੁਣ ਮੇਰਾ ਪਿਆਰਾ ਭਰਾ ਅਤੇ ਪ੍ਰਭੂ ਦਾ ਵਫ਼ਾਦਾਰ ਸੇਵਕ ਤੁਖੀਕੁਸ+ ਤੁਹਾਨੂੰ ਮੇਰੇ ਬਾਰੇ ਸਾਰਾ ਕੁਝ ਦੱਸੇਗਾ ਤਾਂਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਮੇਰਾ ਕੀ ਹਾਲ ਹੈ ਅਤੇ ਮੈਂ ਕੀ ਕਰ ਰਿਹਾ ਹਾਂ।+ 22 ਮੈਂ ਉਸ ਨੂੰ ਤੁਹਾਡੇ ਕੋਲ ਇਸੇ ਲਈ ਘੱਲ ਰਿਹਾ ਹਾਂ ਤਾਂਕਿ ਉਹ ਤੁਹਾਨੂੰ ਸਾਡਾ ਹਾਲ-ਚਾਲ ਦੱਸ ਸਕੇ ਅਤੇ ਤੁਹਾਡੇ ਦਿਲਾਂ ਨੂੰ ਦਿਲਾਸਾ ਦੇ ਸਕੇ।