ਫਿਲੇਮੋਨ 1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਮੈਂ ਪੌਲੁਸ, ਜਿਹੜਾ ਯਿਸੂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ,+ ਭਰਾ ਤਿਮੋਥਿਉਸ+ ਨਾਲ ਮਿਲ ਕੇ ਆਪਣੇ ਪਿਆਰੇ ਭਰਾ ਅਤੇ ਸਹਿਕਰਮੀ ਫਿਲੇਮੋਨ, 2 ਆਪਣੀ ਭੈਣ ਅੱਫੀਆ, ਸਾਡੇ ਨਾਲ ਦੇ ਫ਼ੌਜੀ ਅਰਖਿਪੁੱਸ+ ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
1 ਮੈਂ ਪੌਲੁਸ, ਜਿਹੜਾ ਯਿਸੂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ,+ ਭਰਾ ਤਿਮੋਥਿਉਸ+ ਨਾਲ ਮਿਲ ਕੇ ਆਪਣੇ ਪਿਆਰੇ ਭਰਾ ਅਤੇ ਸਹਿਕਰਮੀ ਫਿਲੇਮੋਨ, 2 ਆਪਣੀ ਭੈਣ ਅੱਫੀਆ, ਸਾਡੇ ਨਾਲ ਦੇ ਫ਼ੌਜੀ ਅਰਖਿਪੁੱਸ+ ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ: