ਫ਼ਿਲਿੱਪੀਆਂ 2:29, 30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਇਸ ਲਈ ਉਸ ਦਾ ਖਿੜੇ ਮੱਥੇ ਸੁਆਗਤ ਕਰੋ ਜਿਵੇਂ ਤੁਸੀਂ ਪ੍ਰਭੂ ਦੇ ਚੇਲਿਆਂ ਦਾ ਕਰਦੇ ਹੋ ਅਤੇ ਉਸ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ+ 30 ਕਿਉਂਕਿ ਮਸੀਹ* ਦੇ ਕੰਮ ਦੀ ਖ਼ਾਤਰ ਉਹ ਮਰਨ ਕਿਨਾਰੇ ਪਹੁੰਚ ਗਿਆ ਸੀ ਅਤੇ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ ਤਾਂਕਿ ਉਹ ਇੱਥੇ ਤੁਹਾਡੀ ਕਮੀ ਪੂਰੀ ਕਰੇ ਅਤੇ ਤੁਹਾਡੇ ਬਦਲੇ ਮੇਰੀ ਸੇਵਾ ਕਰੇ।+ 1 ਤਿਮੋਥਿਉਸ 5:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਹੜੇ ਬਜ਼ੁਰਗ ਵਧੀਆ ਤਰੀਕੇ ਨਾਲ ਅਗਵਾਈ ਕਰਦੇ ਹਨ,+ ਉਨ੍ਹਾਂ ਦਾ ਦੁਗਣਾ ਆਦਰ ਕੀਤਾ ਜਾਵੇ,+ ਖ਼ਾਸ ਕਰਕੇ ਉਨ੍ਹਾਂ ਦਾ ਜਿਹੜੇ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।+ ਇਬਰਾਨੀਆਂ 13:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੁਸੀਂ ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ+ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਬਾਰੇ ਦੱਸਿਆ ਹੈ ਅਤੇ ਉਨ੍ਹਾਂ ਦੇ ਚਾਲ-ਚਲਣ ਦੇ ਚੰਗੇ ਨਤੀਜਿਆਂ ਉੱਤੇ ਗੌਰ ਕਰ ਕੇ ਉਨ੍ਹਾਂ ਦੀ ਨਿਹਚਾ ਦੀ ਮਿਸਾਲ ਉੱਤੇ ਚੱਲੋ।+
29 ਇਸ ਲਈ ਉਸ ਦਾ ਖਿੜੇ ਮੱਥੇ ਸੁਆਗਤ ਕਰੋ ਜਿਵੇਂ ਤੁਸੀਂ ਪ੍ਰਭੂ ਦੇ ਚੇਲਿਆਂ ਦਾ ਕਰਦੇ ਹੋ ਅਤੇ ਉਸ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ+ 30 ਕਿਉਂਕਿ ਮਸੀਹ* ਦੇ ਕੰਮ ਦੀ ਖ਼ਾਤਰ ਉਹ ਮਰਨ ਕਿਨਾਰੇ ਪਹੁੰਚ ਗਿਆ ਸੀ ਅਤੇ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ ਤਾਂਕਿ ਉਹ ਇੱਥੇ ਤੁਹਾਡੀ ਕਮੀ ਪੂਰੀ ਕਰੇ ਅਤੇ ਤੁਹਾਡੇ ਬਦਲੇ ਮੇਰੀ ਸੇਵਾ ਕਰੇ।+
17 ਜਿਹੜੇ ਬਜ਼ੁਰਗ ਵਧੀਆ ਤਰੀਕੇ ਨਾਲ ਅਗਵਾਈ ਕਰਦੇ ਹਨ,+ ਉਨ੍ਹਾਂ ਦਾ ਦੁਗਣਾ ਆਦਰ ਕੀਤਾ ਜਾਵੇ,+ ਖ਼ਾਸ ਕਰਕੇ ਉਨ੍ਹਾਂ ਦਾ ਜਿਹੜੇ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ।+
7 ਤੁਸੀਂ ਆਪਣੇ ਵਿਚ ਅਗਵਾਈ ਕਰਨ ਵਾਲਿਆਂ ਨੂੰ ਯਾਦ ਰੱਖੋ+ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਬਚਨ ਬਾਰੇ ਦੱਸਿਆ ਹੈ ਅਤੇ ਉਨ੍ਹਾਂ ਦੇ ਚਾਲ-ਚਲਣ ਦੇ ਚੰਗੇ ਨਤੀਜਿਆਂ ਉੱਤੇ ਗੌਰ ਕਰ ਕੇ ਉਨ੍ਹਾਂ ਦੀ ਨਿਹਚਾ ਦੀ ਮਿਸਾਲ ਉੱਤੇ ਚੱਲੋ।+