ਯਸਾਯਾਹ 25:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕੰਧ ਉੱਤੇ ਤੇਜ਼ ਵਾਛੜ ਪੈਣ ਵਾਂਗ ਜਦੋਂ ਜ਼ਾਲਮਾਂ ਦਾ ਕਹਿਰ ਟੁੱਟਦਾ ਹੈ,ਤਾਂ ਤੂੰ ਦੁਖੀਆਂ ਲਈ ਮਜ਼ਬੂਤ ਕਿਲਾ ਬਣ ਜਾਂਦਾ ਹੈਂ,+ਦੁੱਖ ਦੀ ਘੜੀ ਵਿਚ ਗ਼ਰੀਬਾਂ ਲਈ ਗੜ੍ਹ,ਮੀਂਹ-ਹਨੇਰੀ ਵਿਚ ਪਨਾਹਅਤੇ ਗਰਮੀ ਵਿਚ ਛਾਂ ਬਣ ਜਾਂਦਾ ਹੈਂ।+
4 ਕੰਧ ਉੱਤੇ ਤੇਜ਼ ਵਾਛੜ ਪੈਣ ਵਾਂਗ ਜਦੋਂ ਜ਼ਾਲਮਾਂ ਦਾ ਕਹਿਰ ਟੁੱਟਦਾ ਹੈ,ਤਾਂ ਤੂੰ ਦੁਖੀਆਂ ਲਈ ਮਜ਼ਬੂਤ ਕਿਲਾ ਬਣ ਜਾਂਦਾ ਹੈਂ,+ਦੁੱਖ ਦੀ ਘੜੀ ਵਿਚ ਗ਼ਰੀਬਾਂ ਲਈ ਗੜ੍ਹ,ਮੀਂਹ-ਹਨੇਰੀ ਵਿਚ ਪਨਾਹਅਤੇ ਗਰਮੀ ਵਿਚ ਛਾਂ ਬਣ ਜਾਂਦਾ ਹੈਂ।+