ਯਹੂਦਾਹ 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ* ਇੱਕੋ-ਇਕ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤੇ ਦੀ ਮਹਿਮਾ ਹੋਵੇ ਅਤੇ ਬੀਤ ਚੁੱਕੇ ਸਮੇਂ, ਅੱਜ ਅਤੇ ਹਮੇਸ਼ਾ-ਹਮੇਸ਼ਾ ਲਈ ਸ਼ਾਨੋ-ਸ਼ੌਕਤ, ਤਾਕਤ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।
25 ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ* ਇੱਕੋ-ਇਕ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤੇ ਦੀ ਮਹਿਮਾ ਹੋਵੇ ਅਤੇ ਬੀਤ ਚੁੱਕੇ ਸਮੇਂ, ਅੱਜ ਅਤੇ ਹਮੇਸ਼ਾ-ਹਮੇਸ਼ਾ ਲਈ ਸ਼ਾਨੋ-ਸ਼ੌਕਤ, ਤਾਕਤ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।