3 ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ+ ਕਿ ਪਰਮੇਸ਼ੁਰ ਆਪਣੇ ਬਚਨ ਦਾ ਪ੍ਰਚਾਰ ਕਰਨ ਲਈ ਰਾਹ ਖੋਲ੍ਹੇ ਤਾਂਕਿ ਅਸੀਂ ਮਸੀਹ ਬਾਰੇ ਪਵਿੱਤਰ ਭੇਤ ਦਾ ਐਲਾਨ ਕਰ ਸਕੀਏ (ਅਸਲ ਵਿਚ ਮੈਂ ਇਸੇ ਕਰਕੇ ਕੈਦ ਵਿਚ ਹਾਂ)+ 4 ਅਤੇ ਇਹ ਵੀ ਪ੍ਰਾਰਥਨਾ ਕਰੋ ਕਿ ਮੈਂ ਇਸ ਭੇਤ ਬਾਰੇ ਸਾਫ਼-ਸਾਫ਼ ਗੱਲ ਕਰ ਸਕਾਂ ਜਿਵੇਂ ਮੈਨੂੰ ਕਰਨੀ ਚਾਹੀਦੀ ਹੈ।