ਕੁਲੁੱਸੀਆਂ 1:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਮੈਨੂੰ ਤੁਹਾਡੀ ਖ਼ਾਤਰ ਦੁੱਖ ਝੱਲ ਕੇ ਖ਼ੁਸ਼ੀ ਹੁੰਦੀ ਹੈ+ ਅਤੇ ਮਸੀਹ ਕਰਕੇ ਮੈਂ ਉਸ ਦੇ ਸਰੀਰ ਯਾਨੀ ਮੰਡਲੀ+ ਦੀ ਖ਼ਾਤਰ ਆਪਣੇ ਸਰੀਰ ਵਿਚ ਹੋਰ ਦੁੱਖ ਝੱਲਦੇ ਰਹਿਣ ਲਈ ਤਿਆਰ ਹਾਂ।+ 2 ਤਿਮੋਥਿਉਸ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਮਸੀਹ ਯਿਸੂ ਦਾ ਵਧੀਆ ਫ਼ੌਜੀ+ ਹੋਣ ਦੇ ਨਾਤੇ ਮੁਸੀਬਤਾਂ ਝੱਲਣ ਲਈ ਤਿਆਰ ਰਹਿ।+
24 ਮੈਨੂੰ ਤੁਹਾਡੀ ਖ਼ਾਤਰ ਦੁੱਖ ਝੱਲ ਕੇ ਖ਼ੁਸ਼ੀ ਹੁੰਦੀ ਹੈ+ ਅਤੇ ਮਸੀਹ ਕਰਕੇ ਮੈਂ ਉਸ ਦੇ ਸਰੀਰ ਯਾਨੀ ਮੰਡਲੀ+ ਦੀ ਖ਼ਾਤਰ ਆਪਣੇ ਸਰੀਰ ਵਿਚ ਹੋਰ ਦੁੱਖ ਝੱਲਦੇ ਰਹਿਣ ਲਈ ਤਿਆਰ ਹਾਂ।+