34 ਤੀਵੀਆਂ ਮੰਡਲੀਆਂ ਵਿਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ।+ ਇਸ ਦੀ ਬਜਾਇ, ਉਹ ਅਧੀਨ ਰਹਿਣ,+ ਜਿਵੇਂ ਮੂਸਾ ਦੇ ਕਾਨੂੰਨ ਵਿਚ ਵੀ ਕਿਹਾ ਗਿਆ ਹੈ। 35 ਜੇ ਉਨ੍ਹਾਂ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ, ਤਾਂ ਉਹ ਘਰੇ ਆਪਣੇ ਪਤੀਆਂ ਨੂੰ ਪੁੱਛਣ ਕਿਉਂਕਿ ਤੀਵੀਆਂ ਲਈ ਮੰਡਲੀ ਵਿਚ ਬੋਲਣਾ ਸ਼ਰਮ ਦੀ ਗੱਲ ਹੈ।