ਕੂਚ 30:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹਾਰੂਨ ਸਾਲ ਵਿਚ ਇਕ ਵਾਰ ਵੇਦੀ ਨੂੰ ਸ਼ੁੱਧ ਕਰਨ ਲਈ+ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਵੇਦੀ ਦੇ ਸਿੰਗਾਂ ਉੱਤੇ ਲਾਵੇ।+ ਉਹ ਤੁਹਾਡੀਆਂ ਪੀੜ੍ਹੀਆਂ ਦੌਰਾਨ ਸਾਲ ਵਿਚ ਇਕ ਵਾਰੀ ਇਸ ਤਰ੍ਹਾਂ ਕਰੇ। ਇਹ ਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।” ਲੇਵੀਆਂ 16:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਉਹ ਬਲਦ ਦਾ ਥੋੜ੍ਹਾ ਜਿਹਾ ਖ਼ੂਨ+ ਲੈ ਕੇ ਆਪਣੀ ਉਂਗਲ ਨਾਲ ਪੂਰਬ ਵਾਲੇ ਪਾਸੇ ਢੱਕਣ ਦੇ ਸਾਮ੍ਹਣੇ ਛਿੜਕੇ ਅਤੇ ਉਹ ਆਪਣੀ ਉਂਗਲ ਨਾਲ ਥੋੜ੍ਹਾ ਜਿਹਾ ਖ਼ੂਨ ਢੱਕਣ ਦੇ ਸਾਮ੍ਹਣੇ ਸੱਤ ਵਾਰ ਛਿੜਕੇ।+
10 ਹਾਰੂਨ ਸਾਲ ਵਿਚ ਇਕ ਵਾਰ ਵੇਦੀ ਨੂੰ ਸ਼ੁੱਧ ਕਰਨ ਲਈ+ ਪਾਪ-ਬਲ਼ੀ ਦਾ ਥੋੜ੍ਹਾ ਜਿਹਾ ਖ਼ੂਨ ਲੈ ਕੇ ਵੇਦੀ ਦੇ ਸਿੰਗਾਂ ਉੱਤੇ ਲਾਵੇ।+ ਉਹ ਤੁਹਾਡੀਆਂ ਪੀੜ੍ਹੀਆਂ ਦੌਰਾਨ ਸਾਲ ਵਿਚ ਇਕ ਵਾਰੀ ਇਸ ਤਰ੍ਹਾਂ ਕਰੇ। ਇਹ ਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।”
14 “ਉਹ ਬਲਦ ਦਾ ਥੋੜ੍ਹਾ ਜਿਹਾ ਖ਼ੂਨ+ ਲੈ ਕੇ ਆਪਣੀ ਉਂਗਲ ਨਾਲ ਪੂਰਬ ਵਾਲੇ ਪਾਸੇ ਢੱਕਣ ਦੇ ਸਾਮ੍ਹਣੇ ਛਿੜਕੇ ਅਤੇ ਉਹ ਆਪਣੀ ਉਂਗਲ ਨਾਲ ਥੋੜ੍ਹਾ ਜਿਹਾ ਖ਼ੂਨ ਢੱਕਣ ਦੇ ਸਾਮ੍ਹਣੇ ਸੱਤ ਵਾਰ ਛਿੜਕੇ।+