ਇਬਰਾਨੀਆਂ 12:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਨਾਲੇ ਤੁਸੀਂ ਨਵੇਂ ਇਕਰਾਰ+ ਦੇ ਵਿਚੋਲੇ ਯਿਸੂ ਕੋਲ+ ਅਤੇ ਸਾਡੇ ਉੱਤੇ ਛਿੜਕੇ ਗਏ ਲਹੂ ਕੋਲ ਆਏ ਹੋ ਜਿਹੜਾ ਹਾਬਲ ਦੇ ਲਹੂ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਦੁਹਾਈ ਦਿੰਦਾ ਹੈ।+ ਇਬਰਾਨੀਆਂ 13:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਸ਼ਾਂਤੀ ਦੇ ਪਰਮੇਸ਼ੁਰ ਨੇ ਭੇਡਾਂ ਦੇ ਮਹਾਨ ਚਰਵਾਹੇ,+ ਸਾਡੇ ਪ੍ਰਭੂ ਯਿਸੂ ਨੂੰ ਹਮੇਸ਼ਾ ਰਹਿਣ ਵਾਲੇ ਇਕਰਾਰ ਦੇ ਲਹੂ ਨਾਲ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ। ਹੁਣ ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪਰਮੇਸ਼ੁਰ
24 ਨਾਲੇ ਤੁਸੀਂ ਨਵੇਂ ਇਕਰਾਰ+ ਦੇ ਵਿਚੋਲੇ ਯਿਸੂ ਕੋਲ+ ਅਤੇ ਸਾਡੇ ਉੱਤੇ ਛਿੜਕੇ ਗਏ ਲਹੂ ਕੋਲ ਆਏ ਹੋ ਜਿਹੜਾ ਹਾਬਲ ਦੇ ਲਹੂ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਦੁਹਾਈ ਦਿੰਦਾ ਹੈ।+
20 ਸ਼ਾਂਤੀ ਦੇ ਪਰਮੇਸ਼ੁਰ ਨੇ ਭੇਡਾਂ ਦੇ ਮਹਾਨ ਚਰਵਾਹੇ,+ ਸਾਡੇ ਪ੍ਰਭੂ ਯਿਸੂ ਨੂੰ ਹਮੇਸ਼ਾ ਰਹਿਣ ਵਾਲੇ ਇਕਰਾਰ ਦੇ ਲਹੂ ਨਾਲ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ। ਹੁਣ ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪਰਮੇਸ਼ੁਰ